ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਕਾਰੋਬਾਰ › ›

Featured Posts
ਮੈਲਬਰਨ ਫਿਲਮ ਫੈਸਟੀਵਲ ’ਚ ਦਿਖਾਈ ਜਾਵੇਗੀ ਪੰਜਾਬੀ ਫਿਲਮ ‘ਰੰਜ’

ਮੈਲਬਰਨ ਫਿਲਮ ਫੈਸਟੀਵਲ ’ਚ ਦਿਖਾਈ ਜਾਵੇਗੀ ਪੰਜਾਬੀ ਫਿਲਮ ‘ਰੰਜ’

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਜੁਲਾਈ ਪੰਜਾਬੀ ਫਿਲਮਾਂ ਆਪਣੇ ਵਿਸ਼ੇ ਅਤੇ ਗਲੈਮਰਸ ਲੁੱਕ ਕਾਰਨ ਹੌਲੀ-ਹੌਲੀ ਪੰਜਾਬ ਦੇ ਸਰੋਤਿਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਇੰਨਾ ਹੀ ਨਹੀਂ ਮਸ਼ਹੂਰ ਪੰਜਾਬੀ ਅਦਾਕਾਰਾਂ ਨੂੰ ਹੁਣ ਮੁੱਖ ਭੂਮਿਕਾ ’ਚ ਹਿੰਦੀ ਸਿਨੇਮਾ ਵਿਚ ਵੀ ਕਾਫੀ ਹੁੰਗਾਰਾ ਮਿਲ ਰਿਹਾ ਹੈ। ਇਸੇ ਤਰ੍ਹਾਂ ਇਕ ਫਿਲਮ ਜੋ ਵਿਸ਼ੇ ਅਤੇ ਪ੍ਰਦਰਸ਼ਨ ...

Read More

ਪੁਲਾੜ ਵਰਗੇ ਵਿਸ਼ਿਆਂ ’ਤੇ ਹੋਰ ਫਿਲਮਾਂ ਵੀ ਬਣਨ: ਤਾਪਸੀ ਪੰਨੂ

ਪੁਲਾੜ ਵਰਗੇ ਵਿਸ਼ਿਆਂ ’ਤੇ ਹੋਰ ਫਿਲਮਾਂ ਵੀ ਬਣਨ: ਤਾਪਸੀ ਪੰਨੂ

ਮੁੰਬਈ, 17 ਜੁਲਾਈ ਤਾਪਸੀ ਪੰਨੂ ਫਿਲਮ ‘ਮਿਸ਼ਨ ਮੰਗਲ’ ਵਿਚ ਨਜ਼ਰ ਆਵੇਗੀ, ਜੋ ਕਿ ਪੁਲਾੜ ’ਤੇ ਬਣਨ ਵਾਲੀ ਭਾਰਤ ਦੀ ਪਹਿਲੀ ਫਿਲਮ ਹੈ। ਅਦਾਕਾਰਾ ਤਾਪਸੀ ਨੇ ਇੱਛਾ ਜਤਾਈ ਕਿ ਪੁਲਾੜ ਵਿਸ਼ਿਆਂ ’ਤੇ ਜੋ ਵੀ ਹੋਰ ਖੋਜਾਂ ਕੀਤੀਆਂ ਗਈਆਂ ਹਨ, ਉਨ੍ਹਾਂ ’ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ। ਤਾਪਸੀ ਨੇ ਦੱਸਿਆ ਕਿ ਇਹ ਫਿਲਮ ...

Read More

ਆਈਐੱਫਐੱਫਐੱਮ ਐਵਾਰਡ 2019 ’ਚ ‘ਅੰਧਾਧੁਨ’ ਤੇ ‘ਗਲੀ ਬੁਆਏ’ ਨਾਮਜ਼ਦ

ਆਈਐੱਫਐੱਫਐੱਮ ਐਵਾਰਡ 2019 ’ਚ ‘ਅੰਧਾਧੁਨ’ ਤੇ ‘ਗਲੀ ਬੁਆਏ’ ਨਾਮਜ਼ਦ

ਮੈਲਬੌਰਨ, 17 ਜੁਲਾਈ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਐਵਾਰਡਜ਼ 2019 ਵਿਚ ਨਿਰਦੇਸ਼ਕ ਸ੍ਰੀਰਾਮ ਰਾਘਵਨ ਦੀ ਫਿਲਮ ‘ਅੰਧਾਧੁਨ’, ਜ਼ੋਇਆ ਅਖ਼ਤਰ ਦੀ ‘ਗਲੀ ਬੁਆਏ’ ਤੇ ਰੀਮਾ ਦਾਸ ਦੀ ‘ਬੁਲਬੁਲ ਕੈਨ ਸਿੰਗ’ ਨੂੰ ਨਾਮਜ਼ਦ ਕੀਤਾ ਗਿਆ ਹੈ। ਸਰਵੋਤਮ ਨਿਰਦੇਸ਼ਕ ਐਵਾਰਡ ਦੀ ਕੈਟਾਗਿਰੀ ’ਚ ਇਨ੍ਹਾਂ ਤਿੰਨ ਨਿਰਦੇਸ਼ਕਾਂ ਦੇ ਮੁਕਾਬਲੇ ‘ਸੁਪਰ ਡੀਲਕਸ’ ਦੇ ਨਿਰਦੇਸ਼ਕ ਟੀ. ਕੁਮਾਰਰਾਜਾ, ...

Read More

ਮੈਕਸਿਕੋ ਦੇ ਬੀਚ ’ਤੇ ਕੈਟਰੀਨਾ ਨੇ ਮਨਾਇਆ 36ਵਾਂ ਜਨਮ ਦਿਨ

ਮੈਕਸਿਕੋ ਦੇ ਬੀਚ ’ਤੇ ਕੈਟਰੀਨਾ ਨੇ ਮਨਾਇਆ 36ਵਾਂ ਜਨਮ ਦਿਨ

ਮੈਕਸਿਕੋ ਸਿਟੀ, 16 ਜੁਲਾਈ ਬੌਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ਼ 36 ਸਾਲਾਂ ਦੀ ਹੋ ਗਈ ਹੈ, ਜੋ ਕਿ ਆਪਣੇ 36ਵੇਂ ਜਨਮ ਦਿਨ ’ਤੇ ਮੈਕਸਿਕੋ ਦੇ ਬੀਚਾਂ ’ਤੇ ਆਨੰਦ ਮਾਣ ਰਹੀ ਹੈ। ਅਦਾਕਾਰਾ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਐਪ ’ਤੇ ਜਨਤਕ ਕੀਤੀ ਹੈ, ਜਿਸ ’ਚ ਉਹ ਇੱਕ ਸ਼ਾਂਤ ਬੀਚ ...

Read More

ਪੀਐੱਸਪੀਸੀਐੱਲ ਦਾ ਫਰੈਂਚ ਕੰਪਨੀ ਨਾਲ ਸਮਝੌਤਾ

ਪੀਐੱਸਪੀਸੀਐੱਲ ਦਾ ਫਰੈਂਚ ਕੰਪਨੀ ਨਾਲ ਸਮਝੌਤਾ

ਮੁਹਾਲੀ: ਬਿਜਲੀ ਖਪਤਕਾਰਾਂ ਨੂੰ ਮੁਹਾਲੀ ਸਰਕਲ ’ਚ ਵਧੀਆ ਸਹੂਲਤਾਂ ਦੇਣ ਦੇ ਮਕਸਦ ਨਾਲ ਪੀਐੱਸਪੀਸੀਐੱਲ ਨੇ ਫਰਾਂਸ ਆਧਾਰਿਤ ਐੱਮਐੱਨਸੀ ਟੈਲੀਪਰਫਾਰਮੈਂਸ ਕੰਪਨੀ ਨਾਲ ਸਮਝੌਤਾ ਕੀਤਾ ਹੈ। ਪੀਐੱਸਟੀਸੀਐੱਲ ਦੇ ਸੀਐੱਮਡੀ ਕਮ ਬਿਜਲੀ ਵਿਭਾਗ ਦੇ ਪ੍ਰਧਾਨ ਸਕੱਤਰ ਏ ਵੇਣੂ ਪ੍ਰਸਾਦ ਨੇ ਸਮਾਗਮ ਦੌਰਾਨ ਸ਼ਿਕਾਇਤਾਂ ਦੇ ਨਿਪਟਾਰੇ ਵਾਲੀਆਂ ਬਾਈਕਾਂ ਨੂੰ ਝੰਡੀ ਦਿਖਾਈ। ਇਸ ਮੌਕੇ ਪੀਐੱਸਪੀਸੀਐੱਲ ...

Read More

ਟੀਸੀਐੱਸ ਦਾ ਚੰਡੀਗੜ੍ਹ ’ਵਰਸਿਟੀ ਨਾਲ ਸਮਝੌਤਾ

ਟੀਸੀਐੱਸ ਦਾ ਚੰਡੀਗੜ੍ਹ ’ਵਰਸਿਟੀ ਨਾਲ ਸਮਝੌਤਾ

ਚੰਡੀਗੜ੍ਹ: ਟੀਸੀਐੱਸ ਨੇ ਕੰਪਿਊਟਰ ਸਾਇੰਸ ’ਚ ਚਾਰ ਸਾਲਾਂ ਦਾ ਅੰਡਰ ਗਰੈਜੂਏਟ ਪ੍ਰੋਗਰਾਮ ਤਿਆਰ ਕੀਤਾ ਹੈ ਜਿਸ ਦਾ ਨਾਮ ‘ਕੰਪਿਊਟਰ ਸਾਇੰਸ ਐਂਡ ਬਿਜ਼ਨਸ ਸਿਸਟਮਜ਼’ ਰੱਖਿਆ ਗਿਆ ਹੈ। ਇਸ ਕੋਰਸ ਨੂੰ ਏਆਈਸੀਟੀਈ ਦੇ ਕਾਰਜਕਾਰੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਹੈ। ਚੰਡੀਗੜ੍ਹ ਯੂਨੀਵਰਸਿਟੀ, ਮੁਹਾਲੀ ਦੇ ਵਾਈਸ ਚਾਂਸਲਰ ਡਾਕਟਰ ਆਰ ਐੱਸ ਬਾਵਾ ਅਤੇ ਟੀਸੀਐੱਸ ਦੇ ...

Read More

ਏਵਨ ਸਾਈਕਲਜ਼ ਨੇ ਦੋ ਸ਼ੋਅਰੂਮ ਖੋਲ੍ਹੇ

ਏਵਨ ਸਾਈਕਲਜ਼ ਨੇ ਦੋ ਸ਼ੋਅਰੂਮ ਖੋਲ੍ਹੇ

ਲੁਧਿਆਣਾ: ਏਵਨ ਸਾਈਕਲਜ਼ ਨੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਦੋ ਹੋਰ ਆਧੁਨਿਕ ਸ਼ੋਅਰੂਮ ਖੋਲ੍ਹੇ ਹਨ। ਇਹ ਸ਼ੋਅਰੂਮ ਲੁਧਿਆਣਾ ’ਚ ਖੋਲ੍ਹੇ ਗਏ ਹਨ। ਇਨ੍ਹਾਂ ਦਾ ਉਦਘਾਟਨ ਏਵਨ ਸਾਈਕਲਜ਼ ਦੇ ਸੀਐੱਮਡੀ ਓਂਕਾਰ ਸਿੰਘ ਪਾਹਵਾ ਨੇ ਕੀਤਾ। ਸਮਾਗਮ ’ਚ ਜੁਆਇੰਟ ਐੱਮਡੀ ਰਿਸ਼ੀ ਪਾਹਵਾ, ਈਡੀ ਮਨਦੀਪ ਪਾਹਵਾ ਅਤੇ ਪ੍ਰਧਾਨ ਜੀ ਡੀ ਕਪੂਰ ਵੀ ਹਾਜ਼ਰ ...

Read More


‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਬੇਹੋਸ਼ ਹੋਈ

Posted On March - 20 - 2010 Comments Off on ‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਬੇਹੋਸ਼ ਹੋਈ
ਮੁੰਬਈ, 19 ਮਾਰਚ ਫਰਹਾ ਖਾਨ ਦੀ ਫ਼ਿਲਮ ‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਕੈਫ ਬੇਹੋਸ਼ ਹੋ ਗਈ। ਉਹ ਇੱਥੋਂ 100 ਕਿਲੋਮੀਟਰ ਦੂਰ ਮਲਸ਼ੇਜ ਘਾਟ ਵਿਖੇ ਸ਼ੂਟਿੰਗ ਕਰ ਰਹੀ ਸੀ। ਅਦਾਕਾਰ ਅਕਸ਼ੈ ਕੁਮਾਰ ਆਪਣੇ ਛੋਟੇ ਜਹਾਜ਼ ਰਾਹੀਂ ਬਰੀਚ ਕੈਂਡੀ ਹਸਪਤਾਲ ਤੋਂ ਫੌਰੀ ਡਾਕਟਰ ਲੈ ਕੇ ਗਿਆ, ਕਿਉਂਕਿ ਮਾਲਸ਼ੇਜ ’ਚ ਡਾਕਟਰੀ ਸਹੂਲਤਾਂ ਨਾਂ-ਬਰਾਬਰ ਹਨ। ਡਾਕਟਰ ਅਨੁਸਾਰ ਵਿੱਤੋਂ ਵੱਧ ਸਮਾਂ  ਕੰਮ ਕਰਨਾ ਨੀਂਦ ਦੀ ਕਮੀ ਤੇ ਲਗਾਤਾਰ ਖੂਨ ਦਾ ਦਬਾਅ ਘੱਟ ਰਹਿਣ ਕਾਰਨ ਅਜਿਹਾ ਹੋਇਆ ਹੈ। ਉਹਦੇ ਤਰਜਮਾਨ ਨੇ ਉਹਦੇ 

ਖ਼ਤਰਨਾਕ ਕੂੜਾ ਪੈਦਾ ਕਰਨ ਸਬੰਧੀ ਗੁਜਰਾਤ ਚੋਟੀ ’ਤੇ

Posted On March - 20 - 2010 Comments Off on ਖ਼ਤਰਨਾਕ ਕੂੜਾ ਪੈਦਾ ਕਰਨ ਸਬੰਧੀ ਗੁਜਰਾਤ ਚੋਟੀ ’ਤੇ
ਨਵੀਂ ਦਿੱਲੀ, 19 ਮਾਰਚ ਦੇਸ਼ ਦੀ ਕੁੱਲ ਖ਼ਤਰਨਾਕ ਰਹਿੰਦ-ਖੂੰਹਦ (ਕੂੜਾ-ਕਰਕਟ) ਪੈਦਾ ਕਰਨ ਵਿਚ ਦੇਸ਼ ਦੇ ਅੱਠ ਰਾਜਾਂ ਦਾ ਯੋਗਦਾਨ 80 ਫੀਸਦੀ ਹੈ ਜਿਨ੍ਹਾਂ ਵਿਚੋਂ ਚੋਟੀ ਉੱਤੇ ਗੁਜਰਾਤ ਹੈ। ਇਸ ਫਹਿਰਿਸਤ ਵਿਚ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੂਜੀ ਤੇ ਤੀਜੀ ਥਾਂ ਉੱਤੇ ਹਨ। ਸਰਕਾਰੀ ਰਿਪੋਰਟ ਮੁਤਾਬਕ ਦੇਸ਼ ਵਿਚ ਕੁੱਲ 62 ਲੱਖ ਟਨ ਖ਼ਤਰਨਾਕ ਕੂੜੇ ਵਿਚੋਂ ਗੁਜਰਾਤ ਨੇ 29 ਫੀਸਦੀ ਅਜਿਹਾ ਕੂੜਾ ਪੈਦਾ ਕੀਤਾ ਜਦੋਂ ਕਿ ਮਹਾਰਾਸ਼ਟਰ ਨੇ 25 ਫੀਸਦੀ ਹਿੱਸਾ ਪਾਇਆ। ਭਾਰਤ ਦੇ ਇਸ ਖ਼ਤਰਨਾਕ ਰਹਿੰਦ-ਖੂੰਹਦ ਵਾਲੇ ਕੂੜਾਦਾਨ 

ਲੜੀਵਾਰ ਦੇ ਸੈੱਟ ’ਤੇ ਮਨਾਇਆ ਰੀਨਾ ਕਪੂਰ ਨੇ ਆਪਣਾ ਜਨਮ ਦਿਨ

Posted On March - 20 - 2010 Comments Off on ਲੜੀਵਾਰ ਦੇ ਸੈੱਟ ’ਤੇ ਮਨਾਇਆ ਰੀਨਾ ਕਪੂਰ ਨੇ ਆਪਣਾ ਜਨਮ ਦਿਨ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਮਾਰਚ ਮਨੋਰੰਜਨ ਟੀ.ਵੀ. ਚੈਨਲ ‘ਸਹਾਰਾ ਵੰਨ’ ਦੇ ਚਰਚਿਤ ਲੜੀਵਾਰ ‘ਵੋਹ ਰਹਿਨੇਵਾਲੀ ਮਹਿਲੋਂ ਕੀ’ ਦੀ ਅਦਾਕਾਰਾ ਰੀਨਾ ਰਾਣੀ ਕਪੂਰ ਜਿਸ ਨੂੰ ਇਸ ਲੜੀਵਾਰ ਵਿਚਲੇ ਆਪਣੇ ਕਿਰਦਾਰ ਦੇ ਨਾਂ ਉਤੇ ‘ਪਰੀ’ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਆਪਣਾ ਲਗਾਤਾਰ ਪੰਜਵਾਂ ਜਨਮ ਦਿਨ ਲੜੀਵਾਰ ਦੇ ਸੈੱਟ ਉਤੇ ਹੀ ਮਨਾਇਆ। ਸੈੱਟ ਉਤੇ ਲੜੀਵਾਰ ਦੀ ਯੂਨਿਟ ਨੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਆਪਣਾ ਜਨਮ ਦਿਨ ਮਨਾਉਣ ਦਾ ਪੂਰਾ ਮਜ਼ਾ ਆਵੇ ਅਤੇ ਯੂਨਿਟ ਮੈਂਬਰਾਂ 

ਹੁਣ ਲਿਖ ਕੇ ਆਪਣੀ ਕਹਾਣੀ ਸੁਣਾਵੇਗੀ ਪੌਪ ਗਾਇਕਾ ਮਿਨਾਗ

Posted On March - 20 - 2010 Comments Off on ਹੁਣ ਲਿਖ ਕੇ ਆਪਣੀ ਕਹਾਣੀ ਸੁਣਾਵੇਗੀ ਪੌਪ ਗਾਇਕਾ ਮਿਨਾਗ
ਲੰਡਨ, 19 ਮਾਰਚ ਆਸਟਰੇਲੀਅਨ ਪੌਪ ਗਾਇਕਾ ਡੈਨੀ ਮਿਨਾਗ ਉਂਜ ਤਾਂ ਆਪਣੀਆਂ ਗੱਲਾਂ ਗਾ ਕੇ ਸੁਣਾਉਂਦੀ ਹੈ ਪਰ ਹੁਣ ਉਸ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਕਲਮ ਦੀ ਮਦਦ ਨਾਲ ਕਾਗਜ਼ ਉੱਤੇ ਲਿਖ ਕੇ ਸੁਣਾਉਣ ਦਾ ਫੈਸਲਾ ਕੀਤਾ ਹੈ। ਅੱਠਵੇਂ ਦਹਾਕੇ ਦੌਰਾਨ ਟੀ.ਵੀ. ਸ਼ੋਆਂ ਦੀ ਰੌਣਕ ਵਧਾਉਣ ਵਾਲੀ 38 ਸਾਲਾ ਮਿਨਾਗ ਨੇ ਬਾਅਦ ਦੇ ਦੋ ਦਹਾਕਿਆਂ ਦੌਰਾਨ ਵੀ ਸੰਗੀਤ ਦੀ ਦੁਨੀਆਂ ’ਚ ਕਾਫੀ ਸ਼ੋਹਰਤ ਤੇ ਦੌਲਤ ਕਮਾਈ ਹੈ। – ਪੀ.ਟੀ.ਆਈ.  

ਸ਼੍ਰਧਾ ਦਾਸ

Posted On March - 20 - 2010 Comments Off on ਸ਼੍ਰਧਾ ਦਾਸ
ਬਾਲੀਵੁੱਡ ਅਦਾਕਾਰ ਸ਼੍ਰਧਾ ਦਾਸ ਫਿਲਮ ‘ਲਾਹੌਰ’ ਦੇ ਪ੍ਰਚਾਰ ਲਈ ਗੁੜਗਾਉਂ ਦੀ ਐਂਬੀਐਂਸ ਮਾਲ ’ਚ ਪੁੱਜਦੀ ਹੋਈ     (ਫੋਟੋ: ਪੰਜਾਬੀ ਟ੍ਰਿਬਿਊਨ)  

‘ਟਵਿੱਟਰ’ ਤੋਂ ਮਿਲਿਆ ਪ੍ਰਵੀਨ ਦਾਬਸ ਨੂੰ ਆਪਣੀ ਫਿਲਮ ਦਾ ਨਾਮ

Posted On March - 19 - 2010 Comments Off on ‘ਟਵਿੱਟਰ’ ਤੋਂ ਮਿਲਿਆ ਪ੍ਰਵੀਨ ਦਾਬਸ ਨੂੰ ਆਪਣੀ ਫਿਲਮ ਦਾ ਨਾਮ
ਨਵੀਂ ਦਿੱਲੀ, 18 ਮਾਰਚ ਅਦਾਕਾਰ ਪ੍ਰਵੀਨ ਦਾਬਸ ‘‘ਟਵਿੱਟਰ’’ ਵੈੱਬਸਾਈਟ ਦੀ ਦੱਬ ਕੇ ਵਰਤੋਂ ਕਰ ਰਿਹਾ ਹੈ। ਉਹਨੂੰ ਆਪਣੀ ਨਿਰਦੇਸ਼ਨਾ ’ਚ ਬਣ ਰਹੀ ਪਹਿਲੀ ਫਿਲਮ ਦਾ ਨਾਮ ਵੀ ਇਸੇ ਰਾਹੀਂ ਮਿਲਿਆ ਹੈ। ਪਰਵੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸਲ ’ਚ ਅਨੁਪਮ ਖੇਰ ਨੇ ਉਹਨੂੰ ਇਹ ਮਾਮਲਾ ‘ਟਵਿੱਟਰ’ ’ਤੇ ਲਿਜਾਣ ਦੀ ਸਲਾਹ ਦਿੱਤੀ ਸੀ। ਉਸ ਨੇ ਫਿਲਮ ਦਾ ਨਾਮ ਸੁਝਾਉਣ ਵਾਲੇ ਨੂੰ 15000 ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਹਨੇ ਦੱਸਿਆ ਕਿ ਇਹ ਐਲਾਨ ਉਹਨੇ ਆਪਣੀ ਕਾਸਟ ਤੇ ਫਿਲਮ ਦੇ ਸਾਰੇ 

ਫਿਲਮ ਸਮੀਖਿਅਕਾਂ ਦੀ ਬਾਲੀਵੁੱਡ ਫਿਲਮਸਾਜ਼ਾਂ ਵੱਲੋਂ ਆਲੋਚਨਾ

Posted On March - 19 - 2010 Comments Off on ਫਿਲਮ ਸਮੀਖਿਅਕਾਂ ਦੀ ਬਾਲੀਵੁੱਡ ਫਿਲਮਸਾਜ਼ਾਂ ਵੱਲੋਂ ਆਲੋਚਨਾ
ਮੁੰਬਈ, 18 ਮਾਰਚ ਭਾਰਤੀ ਫਿਲਮ ਸਮੀਖਿਅਕਾਂ ਦੀ ਕਰੜੀ ਆਲੋਚਨਾ ਕਰਦਿਆਂ ਬਾਲੀਵੁੱਡ ਦੇ ਫਿਲਮਸਾਜ਼ ਕਰਨ ਜੌਹਰ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਪਹਿਲਾਂ ਸਿਨੇਮੇ ਦੀ ਡੂੰਘਾਈ ਨਾਲ ਸਮਝ ਹੋਣੀ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਵੱਲੋਂ ਲਿਖੇ ਰੀਵਿਊ ਨਾਲ ਦਰਸ਼ਕਾਂ ’ਤੇ ਅਸਰ ਪੈਂਦਾ ਹੈ। ਕਰਨ ਜੌਹਰ ਅਨੁਸਾਰ ਖਾਸਕਰ ਛੋਟੇ ਬਜਟ ਦੀਆਂ ਫਿਲਮਾਂ ਇਨ੍ਹਾਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਐਫ.ਆਈ.ਸੀ.ਸੀ.ਆਈ. ਫਰੇਮਜ਼ 2010 ਕਾਨਫਰੰਸ ਦੌਰਾਨ ਇਸ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ 

ਮਹੇਸ਼ ਤੇ ਇਰਫਾਨ ਮੇਰੇ ਲਈ ਅਦਾਕਾਰੀ ਦੇ ਸਕੂਲ: ਦੀਪਲ

Posted On March - 19 - 2010 Comments Off on ਮਹੇਸ਼ ਤੇ ਇਰਫਾਨ ਮੇਰੇ ਲਈ ਅਦਾਕਾਰੀ ਦੇ ਸਕੂਲ: ਦੀਪਲ
ਮੁੰਬਈ, 18 ਮਾਰਚ ਬਾਲੀਵੁੱਡ ਅਦਾਕਾਰਾ ਦੀਪਲ ਸ਼ਾਹ ਨੇ ਕਿਹਾ ਹੈ ਕਿ ਫਿਲਮ ਨਿਰਮਾਤਾ ਮਹੇਸ਼ ਭੱਟ ਤੇ ਅਦਾਕਾਰ ਇਰਫਾਨ ਖਾਨ ਨਾਲ ਕੰਮ ਕਰਨ ਤੋਂ ਬਾਅਦ ਕਿਸੇ ਅਦਾਕਾਰੀ ਸਕੂਲ ’ਚ ਜਾਣ ਦੀ ਲੋੜ ਨਹੀਂ ਰਹਿੰਦੀ। ਦੀਪਲ ਨੇ ਇਥੇ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘‘ਮੈਂ ਇਰਫਾਨ ਖਾਾਨ ਤੇ ਮਹੇਸ਼ ਭੱਟ ਤੋਂ ਬਹੁਤ ਕੁਝ ਸਿੱਖਿਆ ਹੈ ਤੇ ਇਹ ਦੋਵੇਂ ਮੇਰੇ ਲਈ ਅਦਾਕਾਰੀ ਦੇ ਸਕੂਲ ਹਨ।’’ ਦੀਪਲ ਨੇ ਕਿਹਾ ਕਿ, ‘‘ਸ਼ੂਟਿੰਗ ਦੌਰਾਨ ਉਹ ਮੈਨੂੰ ਵਧੀਆ ਤੋਂ ਵਧੀਆ ਕਰਨ ਲਈ ਪ੍ਰੇਰਦੇ ਰਹਿੰਦੇ ਹਨ 

ਗਲੋਬੈੱਟ ਬੈਟਰੀਆਂ ਦੀ ਰੇਂਜ ਬਾਜ਼ਾਰ ਵਿਚ ਆਈ

Posted On March - 19 - 2010 Comments Off on ਗਲੋਬੈੱਟ ਬੈਟਰੀਆਂ ਦੀ ਰੇਂਜ ਬਾਜ਼ਾਰ ਵਿਚ ਆਈ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਾਰਚ ਆਟੋਮੋਟਿਵ ਅਤੇ ਲੀਡ ਐਸਿਡ ਬੈਟਰੀਆਂ ਦੀ ਦੁਨੀਆਂ ਵਿਚ ਦੱਖਣੀ ਏਸ਼ੀਆ ਦੀ ਮੋਹਰੀ ਕੰਪਨੀ ਆਰ.ਬੀ.ਐਲ. (ਰਹੀਮਾਰਫਰੂਜ ਬੈਟਰੀ ਲਿਮਟਿਡ) ਨੇ ਗਲੋਬੈੱਟ ਬੈਟਰੀ ਦੀ ਨਵੀਂ ਰੇਂਜ ਭਾਰਤੀ ਬਾਜ਼ਾਰ ਵਿਚ ਪੇਸ਼ ਕੀਤੀ ਹੈ ਜੋ ਜਰਮਨ ਟੈਕਨਾਲੋਜੀ ’ਤੇ ਆਧਾਰਤ ਹੈ। ਕੰਪਨੀ ਦੇ ਭਾਰਤੀ ਅਪਰੇਸ਼ਨਜ਼ ਦੇ ਵਾਈਸ ਪ੍ਰੈਜ਼ੀਡੈਂਟ ਪ੍ਰਸ਼ਾਂਤ ਪਾਰਿਦਾ ਅਨੁਸਾਰ ਇਸ ਨਵੀਂ ਰੇਂਜ ਵਿਚ ਗਲੋਬੈੱਟ ਜੋਸ਼, ਗਲੋਬੈੱਟ ਰੇਸ ਅਤੇ ਗਲੋਬੈੱਟ ਐਸ ਨਾਮੀ ਤਿੰਨ ਮਾਡਲ ਸ਼ਾਮਲ ਹਨ, ਜਿਨ੍ਹਾਂ 

ਪ੍ਰੀਤੀ ਜ਼ਿੰਟਾ ਦੀ ਟੀਮ ਦਾ ਹਮਾਇਤੀ ਹੈ ਸਲਮਾਨ ਖ਼ਾਨ

Posted On March - 18 - 2010 Comments Off on ਪ੍ਰੀਤੀ ਜ਼ਿੰਟਾ ਦੀ ਟੀਮ ਦਾ ਹਮਾਇਤੀ ਹੈ ਸਲਮਾਨ ਖ਼ਾਨ
ਮੁੰਬਈ, 17 ਮਾਰਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਉਹ ਆਈ.ਪੀ.ਐਲ. ਵਿੱਚ ਅਦਾਕਾਰਾ ਪ੍ਰੀਤੀ ਜ਼ਿੰਟਾ  ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੀ ਹਮਾਇਤ ਕਰ ਰਿਹਾ ਹੈ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਟੂਰਨਾਮੈਂਟ ਦੇ ਤੀਜੇ ਗੇੜ ਦਾ ਹੁਣ ਤਕ ਇਕ ਵੀ ਮੈਚ ਨਹੀਂ ਦੇਖਿਆ। ਉਨ੍ਹਾਂ ਇਹ ਗੱਲ ਰਾਹੁਲ ਢੋਲਕੀਆ ਦੀ ਫਿਲਮ ‘ਸੁਸਾਇਟੀ’ ਦੇ ਮਹੂਰਤ ਮੌਕੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ, ”ਮੈਂ ਜ਼ਿੰਟਾ  ਦੀ ਟੀਮ ਦਾ ਹਮਾਇਤੀ ਹਾਂ ਪਰ ਮੈਂ ਹਾਲੇ ਕੋਈ 

ਅਮਰਟੈਕਸ ਵੱਲੋਂ ਗਿਆਨ ਕੇਂਦਰ ਤੇ ਡਾਂਸ ਅਕਾਦਮੀ ਸ਼ੁਰੂ

Posted On March - 18 - 2010 Comments Off on ਅਮਰਟੈਕਸ ਵੱਲੋਂ ਗਿਆਨ ਕੇਂਦਰ ਤੇ ਡਾਂਸ ਅਕਾਦਮੀ ਸ਼ੁਰੂ
ਪੱਤਰ ਪ੍ਰੇਰਕ ਪੰਚਕੂਲਾ, 17 ਮਾਰਚ ਅਮਰਟੈਕਸ ਕੰਪਨੀ ਨੇ ਇੰਡਸਟਰੀ ਏਰੀਆ ਸਥਿਤ ਆਪਣੇ ਕਾਰਪੋਰੇਟ ਦਫਤਰ ਦੀ ਨਵੀਂ ਇਮਾਰਤ ਵਿਚ ਅਮਰਟੈਕਸ ਨੌਲੇਜ ਸੈਂਟਰ ਅਤੇ ਡਾਂਸ ਅਕਾਦਮੀ ਸ਼ੁਰੂ ਕੀਤੀ ਹੈ। ਸੀਪਾ ਦੇ ਸਹਿਯੋਗ ਨਾਲ ਖੋਲ੍ਹੀ ਗਈ ਇਸ ਅਕਾਦਮੀ ਦਾ ਉਦਘਾਟਨ ਅਮਰਟੈਕਸ ਦੇ ਸੀ.ਐਮ.ਡੀ. ਅਰੁਣ ਗਰੋਵਰ ਨੇ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਫੈਸ਼ਨ ਅਕੈਡਮੀ, ਫਨੀਸ਼ਿੰਗ, ਰਿਟੇਲ, ਮਾਰਕੀਟਿੰਗ ਦਾ ਕੰਮ ਜਾਰੀ ਰੱਖਿਆ ਜਾਵੇਗਾ ਅਤੇ ਯੁਵਾ ਪੀੜ੍ਹੀ ਨੂੰ ਇਸ ਨਵੇਂ ਸੈਂਟਰ ਦੇ ਨਾਲ ਜੋੜਿਆ ਜਾਵੇਗਾ। ਉਨ੍ਹਾਂ 

ਏਲੇਨਾ ਫਰੈਂਚਕ

Posted On March - 18 - 2010 Comments Off on ਏਲੇਨਾ ਫਰੈਂਚਕ
ਕੀਵ ‘ਚ ਚੱਲੇ ਯੂਕਰੇਨੀ ਫੈਸ਼ਨ ਹਫਤੇ ਦੌਰਾਨ ਏਲੇਨਾ ਫਰੈਂਚਕ ਐਂਟੀ ਏਡਜ਼ ਫਾਊਂਡੇਸ਼ਨ ਲਈ ਕਰਾਏ ਗਏ ਵਿਸ਼ੇਸ਼ ਸ਼ੋਅ ਦੌਰਾਨ ਇਕ ਮਾਡਲ ਰੈਂਪ ‘ਤੇ ਚੱਲਦੀ ਹੋਈ       (ਫੋਟੋ: ਰਾਇਟਰਜ਼)  

ਅਦਾਕਾਰ ਜੈਨੀਫਟਨ

Posted On March - 18 - 2010 Comments Off on ਅਦਾਕਾਰ ਜੈਨੀਫਟਨ
ਫ਼ਿਲਮ ”ਦ ਬਾਉਂਟੀ ਹੰਟਰ” ਦੇ ਨਿਊਯਾਰਕ ‘ਚ ਕਰਾਏ ਗਏ ਪ੍ਰੀਮੀਅਰ ‘ਚ ਭਾਗ ਲੈਣ ਜਾ ਰਹੀ ਫਿਲਮ ਦੀ ਅਦਾਕਾਰ ਜੈਨੀਫਰ ਐਨਿਸਟਨ    (ਫੋਟੋ: ਰਾਇਟਰਜ਼)  

ਆਪਣੀਆਂ ਪੁਰਾਣੀਆਂ ਫਿਲਮਾਂ ਦੇਖ ਕੇ ਸ਼ਰਮਸਾਰ ਹੋ ਜਾਂਦਾ ਹੈ : ਮਾਧਵਨ

Posted On March - 18 - 2010 Comments Off on ਆਪਣੀਆਂ ਪੁਰਾਣੀਆਂ ਫਿਲਮਾਂ ਦੇਖ ਕੇ ਸ਼ਰਮਸਾਰ ਹੋ ਜਾਂਦਾ ਹੈ : ਮਾਧਵਨ
ਮੰਬਈ, 17 ਮਾਰਚ ‘ਥ੍ਰੀ ਇਡੀਅਟਸ’ ਤੇ ‘ਰੰਗ ਦੇ ਬਸੰਤੀ’ ਜੇਹੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਸਿੱਧ ਕਰਨ ਵਾਲੇ ਆਰ. ਮਾਧਵਨ ਦਾ ਕਹਿਣਾ ਹੈ ਕਿ ਉਹਨੂੰ ਆਪਣੀਆਂ ਪਹਿਲੀਆਂ ਫਿਲਮਾਂ ‘ਚ ਆਪਣੀ ਪੇਸ਼ਕਾਰੀ ਦੇਖ ਕੇ ਸ਼ਰਮਿੰਦਗੀ ਹੁੰਦੀ ਹੈ। ਉਹਨੇ ਦੱਸਿਆ ਕਿ ਸਾਲ ਕੁ ਤੋਂ ਉਹਨੂੰ ਪਹਿਲੀਆਂ ਫਿਲਮਾਂ ਦੇਖ ਕੇ ਸ਼ਰਮਿੰਦਗੀ ਹੁੰਦੀ ਹੈ ਜਦਕਿ ‘ਥ੍ਰੀ ਇਡੀਅਟਸ’, ‘ਰੰਗ ਦੇ ਬਸੰਤੀ’ ਤੇ ‘ਰਾਮ ਜੀ ਲੰਡਨਵਾਲੇ’ ਨੂੰ ਉਹ ਵਾਰ-ਵਾਰ ਦੇਖ ਸਕਦਾ ਹੈ। ਉਹਦਾ ਕਹਿਣਾ ਹੈ ਕਿ ਇਹ ਤਿੰਨੇ ਫਿਲਮਾਂ 

ਨਾਮੀ ਹਸਤੀਆਂ ‘ਤੇ ਰਹਿਮ ਕਰੇ ਮੀਡੀਆ: ਸਾਈਰਸ

Posted On March - 18 - 2010 Comments Off on ਨਾਮੀ ਹਸਤੀਆਂ ‘ਤੇ ਰਹਿਮ ਕਰੇ ਮੀਡੀਆ: ਸਾਈਰਸ
ਲਾਸ ਏਂਜਲਸ, 17 ਮਾਰਚ ਹਾਲੀਵੁੱਡ ਅਦਾਕਾਰਾ ਤੇ ਗਾਇਕਾ ਸਿਲੇਮਾ ਸਾਈਰਸ ਨੇ ਮੀਡੀਆ ਨੂੰ ਨਾਮੀ ਹਸਤੀਆਂ ਉਤੇ ਤਰਸ ਖਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾਵਾਂ ਬ੍ਰਿਟਨੀ ਮਰਫੀ, ਹੈਰੇਸ ਕੇਸੇਮਾ ਜੌਹਨਸਨ ਅਤੇ ਅਦਾਕਾਰ ਕੋਰੇਮਾ ਹੇਮ ਦੀ ਮੌਤ ਤੋਂ ਬਾਅਦ ਮੀਡੀਆ ਨੂੰ ਹਾਲੀਵੁੱਡ ਹਸਤੀਆਂ ਨਾਲ ਪਹਿਲਾਂ ਵਰਗਾ ਰੁੱਖਾ ਵਿਹਾਰ ਨਹੀਂ ਕਰਨਾ ਚਾਹੀਦਾ। ਸਾਈਰਸ ਨੇ ਮਸ਼ਹੂਰ ਹੋਣ ਤੋਂ ਬਾਅਦ ਹੋਣ ਵਾਲੇ ਦਬਾਅ ਬਾਰੇ ਗੱਲ ਕਰਦਿਆਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਾਫੀ ਤਰਸਯੋਗ 

ਖਰੀਦਦਾਰੀ ਵੀ ਚੈਨ ਨਾਲ ਨਹੀਂ ਕਰਨ ਦਿੰਦੇ ਇਹ ਲੋਕ…

Posted On March - 18 - 2010 Comments Off on ਖਰੀਦਦਾਰੀ ਵੀ ਚੈਨ ਨਾਲ ਨਹੀਂ ਕਰਨ ਦਿੰਦੇ ਇਹ ਲੋਕ…
ਲੰਡਨ, 17 ਮਾਰਚ ਉੱਘੀ ਗਾਇਕਾ ਐਮੀ ਵਾਈਨਹਾਊਸ ਬੀਤੇ ਦਿਨ ਜਦੋਂ ਘਰ ਦਾ ਸਾਮਾਨ ਲੈਣ ਲਈ ਮਾਰਕੀਟ ਗਈ ਤਾਂ ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਘੇਰ ਲਿਆ, ਜਿਸ ਕਾਰਨ ਉਹ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਗਈ। ਡੇਅਲੀ ਮੇਲ ਆਨਲਾਈਨ ਦੀ ਰਿਪੋਰਟ ਮੁਤਾਬਕ ਖਰੀਦਦਾਰੀ ਕਰਦਿਆਂ ਉਸ ਦੇ ਪ੍ਰਸ਼ੰਸਕਾਂ ਨੇ ਉਸ ਦੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਐਮੀ ਨੇ ਬਥੇਰਾ ਕਿਹਾ ਕਿ ਉਸ ਦੀਆਂ ਫੋਟੋਆਂ ਨਾ ਖਿੱਚੋ ਤੇ ਚੈਨ ਨਾਲ ਘਰ ਦਾ ਸਾਮਾਨ ਖਰੀਦਣ ਦਿਓ। ਪਰ ਕਿਸੇ ਨੇ ਗੱਲ ਨਾ ਸੁਣੀ। ਇਸ ‘ਤੇ ਐਮੀ ਦਾ ਪਾਰਾ 
Available on Android app iOS app
Powered by : Mediology Software Pvt Ltd.