Advertisement

Gurbakhshpuri
ਸੁਖਬੰਸ ਸਿੰਘ ਉਰਫ਼ ਗੁਰਬਖਸ਼ਪੁਰੀ ਤਰਨ ਤਾਰਨ ਤੋਂ ਪੰਜਾਬੀ ਟ੍ਰਿਬਿਊਨ ਦੇ ਜ਼ਿਲ੍ਹਾ ਕੋਆਰਡੀਨੇਟਰ ਹਨ ਅਤੇ ਟ੍ਰਿਬਿਊਨ ਅਦਾਰੇ ਨਾਲ ਪਿਛਲੇ 42 ਸਾਲ ਤੋਂ ਜੁੜੇ ਹੋਏ ਹਨ। ਕਿੱਤੇ ਵਜੋਂ ਅਧਿਆਪਕ ਵੀ ਰਹੇ ਹਨ। 1992 ਵਿੱਚ ਉਨ੍ਹਾਂ ਨੂੰ ਨਿਡਰ ਪੱਤਰਕਾਰੀ ਲਈ ਪੰਜਾਬ ਦੇ ਤਤਕਾਲੀ ਗਵਰਨਰ ਸੁਰਿੰਦਰ ਨਾਥ ਨੇ ਲੁਧਿਆਣਾ ਵਿਖੇ ਕੌਮੀ ਸਮਾਗਮ ਵਿੱਚ ਸਨਮਾਨਿਤ ਕੀਤਾ ਸੀ। ਉਨ੍ਹਾਂ ਨਾਲ ਈਮੇਲ gurbaxpuri@gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।
Articles Written By Gurbakhshpuri
Advertisement

