India defeat Pakistan: ਦੀਪਤੀ ਸ਼ਰਮਾ ਦੀਆਂ ਦਸ ਦੌੜਾਂ ਬਦਲੇ ਪੰਜ ਵਿਕਟਾਂ ਸਦਕਾ ਜਿੱਤਿਆ ਭਾਰਤ; ਪਾਕਿਸਤਾਨ ਨੂੰ 171 ਦੌੜਾਂ ਦਾ ਦਿੱਤਾ ਸੀ ਟੀਚਾ
Advertisement
मुख्य समाचार View More 
ਸੁਰਿੰਦਰ ਸਿੰਘ ਪੰਨੂ ਫਤਿਹਗੜ੍ਹ ਸਾਹਿਬ ਤੇ ਚਰਨਜੀਤ ਕੌਰ ਗਿੱਦੜਬਾਹਾ ਦੇ ਤਹਿਸੀਲਦਾਰ ਨਿਯੁਕਤ
ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਅਮਨ ਅਰੋੜਾ; ਮਨੀਸ਼ ਸਸੋਦੀਆ, ਮਲਵਿੰਦਰ ਕੰਗ, ਕੁਲਵੰਤ ਸਿੰਘ ਕਰ ਰਹੇ ਹਨ ਰੋਡ ਸ਼ੋਅ ਦੀ ਅਗਵਾਈ
ਸਕਾਈਡਾਈਵਿੰਗ ਲਈ ਜਾ ਰਹੇ ਹਾਦਸੇ ਦਾ ਹੋਏ ਸ਼ਿਕਾਰ; ਮਰਨ ਵਾਲਿਆਂ ਦੀ ਪਛਾਣ ਜਨਤਕ ਨਾ ਕੀਤੀ
ਹਾਦਸੇ ਤੋਂ ਬਾਅਦ ਇਕ ਹੈਲੀਕਾਪਟਰ ਕਾਰਾਂ ਦੇ ਸ਼ੋਅਰੂਮ ’ਤੇ ਡਿੱਗਿਆ; ਹੈਲੀਕਾਪਟਰ ਡਿੱਗਦਿਆਂ ਹੀ ਅੱਗ ਲੱਗੀ
ਡੋਨਲਡ ਟਰੰਪ ਨੇ ਹਮਲੇ ਕਾਰਨ ਇਜ਼ਰਾਇਲ ਨਾਲ ਨਾਰਾਜ਼ਗੀ ਜਤਾਈ
ਮਨਪ੍ਰੀਤ ਸਿੰਘ ਨੇ ਬਣਾਇਆ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ
ਖੁਦਕੁਸ਼ੀ ਨੋਟ ’ਚ ਸਟਾਫ ਸਾਹਮਣੇ ਬੇਇੱਜ਼ਤੀ ਤੇ ਤੰਗ ਕਰਨ ਦੇ ਦੋਸ਼; ਵੱਖ-ਵੱਖ ਧਿਰਾਂ ਵੱਲੋਂ ਰੋਸ ਵਜੋਂ 15 ਜੂਨ ਨੂੰ ਕਸਬਾ ਬੋਹਾ ਬੰਦ ਰੱਖਣ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਹਿੱਤ ਵਿਚ ਕੰਮ ਕਰਨ ਦਾ ਐਲਾਨ
CCTV ਫੁਟੇਜ਼ ਚ ਖੁਲਾਸਾ; ਮੁਲਜ਼ਮ ਇੱਕ ਦਿਨ ਪਹਿਲਾਂ ਵੀ ਆਇਆ ਸੀ ਅੰਦਰ
Advertisement
ਟਿੱਪਣੀ View More 
ਅਜੋਕੇ ਸੰਸਾਰ ਵਿੱਚ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਨਾਮਵਰ ਤਕਨੀਕੀ ਕੰਪਨੀਆਂ ਅਜਿਹੀ ਸ਼ਕਤੀ ਬਣ ਚੁੱਕੀਆਂ ਹਨ, ਜੋ ਸਾਡੇ ਰੋਜ਼ਮੱਰ੍ਹਾ ਦੇ ਕੰਮਕਾਜ ਤੋਂ ਲੈ ਕੇ ਰਾਜਨੀਤੀ ਅਤੇ ਕੌਮਾਂਤਰੀ ਸਬੰਧਾਂ ਤੱਕ ਹਰ ਖੇਤਰ ’ਤੇ ਡੂੰਘਾ ਪ੍ਰਭਾਵ ਪਾ ਰਹੀਆਂ ਹਨ। ਫੋਨ ’ਤੇ ਵੀਡੀਓ...
BY HARSHWINDER
20 hours agoਬਰਕਤੁੱਲ੍ਹਾ ਭੋਪਾਲੀ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ਸਥਾਪਿਤ ਹੋਈ ‘ਗ਼ਦਰ ਪਾਰਟੀ ਔਫ ਇੰਡੀਆ’ ਦਾ ਮੋਢੀ ਮੈਂਬਰ ਸੀ, ਜਿਸਦਾ ਮੰਤਵ ਹਿੰਦੁਸਤਾਨ ਵਿੱਚ ਬਸਤੀਵਾਦੀ ਸਰਕਾਰ ਨੂੰ ਖ਼ਤਮ ਕਰਨਾ ਸੀ। ਦੇਸ਼ ਦੀ ਆਜ਼ਾਦੀ ਲਈ ਉਸ ਨੇ ਆਪਣਾ ਸੰਘਰਸ਼ ਸਾਰੀ ਉਮਰ ਜਾਰੀ ਰੱਖਿਆ। ਅੰਤ ਅਮਰੀਕਾ ਵਿੱਚ...
BY Atamjit
20 hours agoਇਹ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਭਾਰਤ ਦੇ ਹੁਣ ਤੱਕ ਦੇ 14 ਪ੍ਰਧਾਨ ਮੰਤਰੀਆਂ ਵਿੱਚੋਂ ਕੋਈ ਵੀ ਇੱਕ-ਦੂਜੇ ਵਰਗਾ ਨਹੀਂ ਰਿਹਾ। ਇੰਦਰਾ ਗਾਂਧੀ ਦੀ ਆਪਣੇ ਪਿਤਾ ਅਤੇ ਸਿਆਸੀ ਗੁਰੂ ਜਵਾਹਰਲਾਲ ਨਹਿਰੂ ਨਾਲ ਕੋਈ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ।...
BY Radhika Ramaseshan
12 Jun 2026ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਇਸੇ ਮਹੀਨੇ ਆਪਣੇ ਕਾਰਜਕਾਲ ਦੇ 12 ਸਾਲ ਪੂਰੇ ਕਰ ਲਏ ਹਨ। ਪਹਿਲੇ 10 ਸਾਲਾਂ ਦੌਰਾਨ ਭਾਜਪਾ ਦੀ ਇਕੱਲਿਆਂ ਦੀ ਸਰਕਾਰ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ...
BY Dr. Kesar Singh Bhangu
11 Jun 2026
Advertisement
Advertisement
Advertisement
ਬਲੂਮਬਰਗ ਦੀ ਇੱਕ ਰਿਪੋਰਟ (2 ਜੂਨ) ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਰਿਜ਼ਰਵ ਬੈਂਕ ਨੇ 22 ਮਈ ਤੱਕ ਦੇ ਦੋ ਹਫ਼ਤਿਆਂ ਦੌਰਾਨ ਆਪਣੇ ਸੋਨੇ ਦੇ ਭੰਡਾਰ ਵਿੱਚੋਂ ਲਗਪਗ 12 ਅਰਬ ਡਾਲਰ ਦਾ ਸੋਨਾ ਵੇਚ ਦਿੱਤਾ ਹੈ। ਅਗਲੇ ਹੀ ਦਿਨ...
ਅਜਕੱਲ੍ਹ ਭਾਰਤ ਦੇ ਜ਼ਿਆਦਾਤਰ ਸ਼ਹਿਰ ਗਰਮ ਲਹਿਰਾਂ ਦੀ ਮਾਰ ਹੇਠ ਹਨ। ਏਅਰ ਕੁਆਲਿਟੀ ਇੰਡੈਕਸ ਅਨੁਸਾਰ 22 ਮਈ 2026 ਨੂੰ ਦੁਨੀਆ ਦੇ 100 ਗਰਮ ਸ਼ਹਿਰਾਂ ਵਿੱਚੋਂ 97 ਅਤੇ 23 ਮਈ 2026 ਨੂੰ ਪਹਿਲੇ ਸਭ ਤੋਂ ਵੱਧ ਗਰਮ 100 ਸ਼ਹਿਰ ਭਾਰਤ ਵਿੱਚ...
ਗੁਰਬਾਣੀ ਦਾ ਮਹਾਨ ਸੰਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਸਾਨੂੰ ਕੁਦਰਤ ਪ੍ਰਤੀ ਸਤਿਕਾਰ ਅਤੇ ਸਾਂਝ ਦਾ ਮਾਰਗ ਦਿਖਾਉਂਦਾ ਹੈ, ਪਰ ਅੱਜ ਦੇ ਪੰਜਾਬ ਦੀ ਤਸਵੀਰ ਇਸ ਫਲਸਫ਼ੇ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਖੇਤੀ ਪ੍ਰਧਾਨ ਸੂਬਾ ਹੋਣ ਦੇ...
ਹਾਲ ਹੀ ਵਿੱਚ ਸੇਂਟ ਪੀਟਰਸਬਰਗ ਵਿਖੇ ਵੱਖ-ਵੱਖ ਖ਼ਬਰ ਏਜੰਸੀਆਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਇੱਕ ਭਾਰਤੀ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਭਾਰਤ ਦੀ ਇੱਕ ਭਰੋਸੇਮੰਦ ਭਾਈਵਾਲ ਵਜੋਂ ਦਿਲੋਂ ਤਾਰੀਫ਼ ਕੀਤੀ। ਉਨ੍ਹਾਂ ਨੇ ਭਾਰਤ ਦੀ ਆਰਥਿਕ ਤਰੱਕੀ...
ਲੰਘੇ ਮਹੀਨੇ ਸਾਡੀ ਬੇਟੀ ਨੀਟ ਦਾ ਟੈਸਟ ਦੇ ਕੇ ਆਈ ਸੀ। ਪੇਪਰ ਬਹੁਤ ਹੀ ਵਧੀਆ ਹੋਇਆ ਸੀ। ਉਹ ਬਹੁਤ ਖੁਸ਼ ਸੀ। ਉਸ ਦੇ ਨਾਲ ਹੀ ਅਸੀਂ ਵੀ ਸਾਰੇ ਪਰਿਵਾਰਕ ਮੈਂਬਰ ਪੂਰੀ ਟਹਿਕ ਵਿੱਚ ਸਾਂ। ਉਸ ਦੇ ਵਧੀਆ ਕਰੀਅਰ ਦੀ ਆਸ...
ਗੱਲ ਸੰਨ 1961 ਦੀ ਮੇਰੇ ਨਾਨਕੇ ਪਿੰਡ ਮਹਿਰਾਜ ਦੀ ਐ। ਉਦੋਂ ਪਿੰਡਾਂ ਦੀ ਜ਼ਿੰਦਗੀ ਅੱਜ ਵਾਂਗ ਸੌਖੀ ਨਹੀਂ ਸੀ। ਨਾ ਹਰ ਘਰ ਵਿੱਚ ਆਉਣ-ਜਾਣ ਦੇ ਸਾਧਨ ਹੁੰਦੇ ਸਨ ਤੇ ਨਾ ਹੀ ਧੀਆਂ ਨੂੰ ਆਪਣੇ ਮਨ ਦੀ ਗੱਲ ਕਰਨ ਦਾ ਹੱਕ...
ਸਾਲ 2015 ਵਿੱਚ ਸੰਗਰੂਰ ਜ਼ਿਲ੍ਹੇ ਦੇ ਸੰਤ ਲੌਂਗੋਵਾਲ ਇੰਸਟੀਚਿਊਟ ਔਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਮੈਂ ਅਤੇ ਮੇਰੇ ਕੁਝ ਦੋਸਤਾਂ ਨੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਚੰਡੀਗੜ੍ਹ ਜਾਣ ਦਾ ਫ਼ੈਸਲਾ ਕੀਤਾ। ਸਾਡੇ ਮਨ ਵਿੱਚ ਚੰਡੀਗੜ੍ਹ ਨੂੰ ਲੈ ਕੇ...
ਜੀਵਨ ਦੇ ਹਰ ਮੋੜ ’ਤੇ ਨਵੀਂ ਸੋਚ ਤੇ ਨਵੇਂ ਖ਼ਿਆਲ ਜ਼ਿੰਦਗੀ ਦਾ ਰੁਖ਼ ਬਦਲਦੇ ਹਨ। ਲਗਪਗ ਸਾਢੇ ਤਿੰਨ ਦਹਾਕੇ ਪਹਿਲਾਂ ਮੈਂ ਸਰਕਾਰੀ ਅਧਿਆਪਕ ਵਜੋਂ ਨੌਕਰੀ ਜੁਆਇਨ ਕੀਤੀ। ਉਨ੍ਹਾਂ ਦਿਨਾਂ ਵਿੱਚ ਚਰਚਿਤ ਹੋਈ ਡਾ. ਅਬਰਾਹਮ ਟੀ ਕਾਵੂਰ ਦੀ ਪ੍ਰਸਿੱਧ ਪੁਸਤਕ ‘ਤੇ...
ਫ਼ੀਚਰ View More 
ਤਰੀਕ ਸੀ ਪਿਛਲੀ 31 ਮਈ, ਜਦੋਂ ਚੰਡੀਗੜ੍ਹ ਦਾ ਟੈਗੋਰ ਥੀਏਟਰ ਹੋਣਹਾਰ ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸਾਰੇ ਜ਼ਿਲ੍ਹਿਆਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ...
ਬਰਕਤੁੱਲ੍ਹਾ ਭੋਪਾਲੀ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ਸਥਾਪਿਤ ਹੋਈ ‘ਗ਼ਦਰ ਪਾਰਟੀ ਔਫ ਇੰਡੀਆ’ ਦਾ ਮੋਢੀ ਮੈਂਬਰ ਸੀ, ਜਿਸਦਾ ਮੰਤਵ ਹਿੰਦੁਸਤਾਨ ਵਿੱਚ ਬਸਤੀਵਾਦੀ ਸਰਕਾਰ ਨੂੰ ਖ਼ਤਮ ਕਰਨਾ ਸੀ। ਦੇਸ਼ ਦੀ ਆਜ਼ਾਦੀ ਲਈ ਉਸ ਨੇ ਆਪਣਾ ਸੰਘਰਸ਼ ਸਾਰੀ ਉਮਰ ਜਾਰੀ ਰੱਖਿਆ। ਅੰਤ ਅਮਰੀਕਾ ਵਿੱਚ...
ਅਦਾਕਾਰ ਨੇ ਖ਼ੁਦ ਨੂੰ ਗਾਇਕ ਦਾ ਵੱਡਾ ਪ੍ਰਸ਼ੰਸਕ ਦੱਸਿਆ
ਆਪਣੀ ਅਦਾਕਾਰੀ ਅਤੇ ਗਾਇਕੀ ਦੇ ਹੁਨਰ ਨਾਲ ਦਿਲਜੀਤ ਦੋਸਾਂਝ ਨੇ ਕੁਝ ਸਾਲਾਂ ਵਿੱਚ ਪ੍ਰਸ਼ੰਸਕਾਂ ’ਚ ਆਪਣਾ ਆਧਾਰ ਬਣਾਇਆ ਹੈ। ਉਸ ਦੇ ਪ੍ਰਸ਼ੰਸਕਾਂ ’ਚ ਹੁਣ ਆਮ ਨਹੀਂ ਬਲਕਿ ਫਿਲਮ ਇੰਡਸਟਰੀ ਦੇ ਉੱਘੇ ਵਿਅਕਤੀ ਵੀ ਸ਼ਾਮਲ ਹਨ। ਕਈ ਫਿਲਮ ਨਿਰਮਾਤਾ ਉਸ ਨੂੰ...
‘ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਜੀਵਨ ਮੌਜੂਦ ਹੈ ਜਾਂ ਨਹੀਂ। ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਊਂਦੇ ਹੋ ਜਾਂ ਨਹੀਂ।’ ਇਹ ਲਾਈਨਾਂ ਮਨੁੱਖੀ ਜੀਵਨ ਦੀ ਇੱਕ ਡੂੰਘੀ ਸੱਚਾਈ ਨੂੰ ਬਿਆਨ ਕਰਦੀਆਂ ਹਨ। ਅਕਸਰ ਮਨੁੱਖ...
Advertisement
Advertisement
ਮਾਝਾ View More 
ਕੁਝ ਲੋਕਾਂ ਵੱਲੋਂ ਭਾਖੜਾ ਡੈਮ ਦੇ ਟੁੱਟਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੇ ਅਧਿਕਾਰੀਆਂ ਨੇ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦੀ ਮਿਆਦ ਭਾਵੇਂ ਸੌ ਸਾਲ...
ਜਲੰਧਰ ਨਾਲ ਸਬੰਧ ਰੱਖਣ ਵਾਲੇ ਤਿੰਨ ਅਥਲੀਟਾਂ ਨੇ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2026 ਲਈ ਭਾਰਤੀ ਅਥਲੈਟਿਕਸ ਦਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਖੇਡਾਂ 22 ਜੁਲਾਈ ਤੋਂ ਗਲਾਸਗੋ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ। ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ...
ਮੁਹਾਲੀ ਵਿੱਚ ਏਅਰੋਟ੍ਰੋਪੋਲਿਸ/ਐਰੋਸਿਟੀ ਐਕਸਪੈਂਸ਼ਨ ਪ੍ਰੋਜੈਕਟ (ਏਅਰੋ ਸਿਟੀ ਵਿਸਤਾਰ ਪ੍ਰੋਜੈਕਟ) ਲਈ ਜ਼ਮੀਨ ਐਕੁਆਇਰ ਕਰਨ ਦਾ ਮਾਮਲਾ ਅਦਾਲਤੀ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਭਾਵਿਤ ਜ਼ਮੀਨ ਮਾਲਕਾਂ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ...
ਬਠਿੰਡਾ ਪੁਲੀਸ ਨੇ ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਮੋਟਰਸਾਈਕਲ ਵੀ ਕੀਤੇ ਬਰਾਮਦ
ਮਾਲਵਾ View More 
ਸੁਰਿੰਦਰ ਸਿੰਘ ਪੰਨੂ ਫਤਿਹਗੜ੍ਹ ਸਾਹਿਬ ਤੇ ਚਰਨਜੀਤ ਕੌਰ ਗਿੱਦੜਬਾਹਾ ਦੇ ਤਹਿਸੀਲਦਾਰ ਨਿਯੁਕਤ
ਖੁਦਕੁਸ਼ੀ ਨੋਟ ’ਚ ਸਟਾਫ ਸਾਹਮਣੇ ਬੇਇੱਜ਼ਤੀ ਤੇ ਤੰਗ ਕਰਨ ਦੇ ਦੋਸ਼; ਵੱਖ-ਵੱਖ ਧਿਰਾਂ ਵੱਲੋਂ ਰੋਸ ਵਜੋਂ 15 ਜੂਨ ਨੂੰ ਕਸਬਾ ਬੋਹਾ ਬੰਦ ਰੱਖਣ ਦਾ ਐਲਾਨ
ਸਿਆਸੀ ਹਲਕੇ ਲੰਬੀ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਪਿਛਲੇ 72 ਘੰਟਿਆਂ ਵਿੱਚ ਲਗਾਤਾਰ ਦੂਸਰੀ ਵਾਰਦਾਤ ਤਹਿਤ ਬੀਤੀ ਰਾਤ ਪਿੰਡ ਖੇਮਾਖੇੜਾ ਵਿਖੇ ਖੁੱਬਣ ਰੋਡ 'ਤੇ ਸਥਿਤ ਇੱਕ ਕੋਠੀ ਵਿੱਚੋਂ ਚੋਰਾਂ ਨੇ ਕਰੀਬ 50 ਤੋਲੇ ਸੋਨਾ ਉਡਾ ਦਿੱਤਾ।...
ਧਰਨਾ ਚੌਕ ’ਤੇ ਇਕੱਠੇ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀ; ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਵੀ ਕਰਨਗੇ ਸੰਬੋਧਨ
ਦੋਆਬਾ View More 
ਸੁਰਿੰਦਰ ਸਿੰਘ ਪੰਨੂ ਫਤਿਹਗੜ੍ਹ ਸਾਹਿਬ ਤੇ ਚਰਨਜੀਤ ਕੌਰ ਗਿੱਦੜਬਾਹਾ ਦੇ ਤਹਿਸੀਲਦਾਰ ਨਿਯੁਕਤ
ਪੰਜਾਬ ਦਾ ਮਾਹਿਲਪੁਰ ਇਲਾਕਾ, ਜਿਸ ਨੂੰ 'ਫੁੱਟਬਾਲ ਦਾ ਪੰਘੂੜਾ' ਕਿਹਾ ਜਾਂਦਾ ਹੈ, ਇਸ ਵੇਲੇ ਜਸ਼ਨ ਦੇ ਮਾਹੌਲ ਵਿੱਚ ਹੈ। ਇਸ ਜਸ਼ਨ ਦਾ ਕਾਰਨ ਸਟਾਰ ਫੁੱਟਬਾਲਰ ਸਰਪ੍ਰੀਤ ਸਿੰਘ ਹਨ, ਜੋ 'ਫ਼ੀਫ਼ਾ ਵਿਸ਼ਵ ਕੱਪ' ਵਿੱਚ ਨਿਊਜ਼ੀਲੈਂਡ ਦੀ ਟੀਮ ਲਈ ਖੇਡ ਰਹੇ ਹਨ...
ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਇਲਾਕੇ ਵਿੱਚ ਧਾਰਮਿਕ ਸੇਵਾਵਾਂ ਤੋਂ ਹੋਣ ਵਾਲੀ ਕਮਾਈ ਦੀ ਵੰਡ ਦੇ ਵਿਵਾਦ ਨੂੰ ਲੈ ਕੇ ਇੱਕ 28 ਸਾਲਾ ਨੌਜਵਾਨ ਗ੍ਰੰਥੀ ਸਿੰਘ ਵੱਲੋਂ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਕੁਝ ਲੋਕਾਂ ਵੱਲੋਂ ਪਾਠ ਦੀ ਭੇਟਾ ’ਚੋਂ ਹਿੱਸਾ ਮੰਗਣ ਅਤੇ ਬੇਇੱਜ਼ਤ ਕਰਨ ਤੋਂ ਪਰੇਸ਼ਾਨ 28 ਸਾਲਾ ਨੌਜਵਾਨ; ਪੁਲੀਸ ਨੇ ਦਰਜ ਕੀਤਾ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ
ਖੇਡਾਂ View More 
India defeat Pakistan: ਦੀਪਤੀ ਸ਼ਰਮਾ ਦੀਆਂ ਦਸ ਦੌੜਾਂ ਬਦਲੇ ਪੰਜ ਵਿਕਟਾਂ ਸਦਕਾ ਜਿੱਤਿਆ ਭਾਰਤ; ਪਾਕਿਸਤਾਨ ਨੂੰ 171 ਦੌੜਾਂ ਦਾ ਦਿੱਤਾ ਸੀ ਟੀਚਾ
ਮਨਪ੍ਰੀਤ ਸਿੰਘ ਨੇ ਬਣਾਇਆ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ
ਜਲੰਧਰ ਨਾਲ ਸਬੰਧ ਰੱਖਣ ਵਾਲੇ ਤਿੰਨ ਅਥਲੀਟਾਂ ਨੇ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2026 ਲਈ ਭਾਰਤੀ ਅਥਲੈਟਿਕਸ ਦਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਖੇਡਾਂ 22 ਜੁਲਾਈ ਤੋਂ ਗਲਾਸਗੋ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ। ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ...
ਪੰਜਾਬ ਦਾ ਮਾਹਿਲਪੁਰ ਇਲਾਕਾ, ਜਿਸ ਨੂੰ 'ਫੁੱਟਬਾਲ ਦਾ ਪੰਘੂੜਾ' ਕਿਹਾ ਜਾਂਦਾ ਹੈ, ਇਸ ਵੇਲੇ ਜਸ਼ਨ ਦੇ ਮਾਹੌਲ ਵਿੱਚ ਹੈ। ਇਸ ਜਸ਼ਨ ਦਾ ਕਾਰਨ ਸਟਾਰ ਫੁੱਟਬਾਲਰ ਸਰਪ੍ਰੀਤ ਸਿੰਘ ਹਨ, ਜੋ 'ਫ਼ੀਫ਼ਾ ਵਿਸ਼ਵ ਕੱਪ' ਵਿੱਚ ਨਿਊਜ਼ੀਲੈਂਡ ਦੀ ਟੀਮ ਲਈ ਖੇਡ ਰਹੇ ਹਨ...
ਹਰਿਆਣਾ View More 
ਹਰਿਆਣਾ ਸਰਕਾਰ ਨੇ ਪੰਜਵੇਂ ਤਨਖ਼ਾਹ ਕਮਿਸ਼ਨ ਅਧੀਨ ਪੈਨਸ਼ਨ ਪ੍ਰਾਪਤ ਕਰਨ ਵਾਲੇ ਸੇਵਾਮੁਕਤ ਕਰਮਚਾਰੀਆਂ ਅਤੇ ਪਰਿਵਾਰਕ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਹੈ। ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ ਵੱਲੋਂ ਜਾਰੀ ਹੁਕਮ ਅਨੁਸਾਰ ਡੀ ਏ ਪਹਿਲੀ ਜੁਲਾਈ...
ਕਾਨੂੰਨੀ ਸਹਾਇਤਾ ਕੇਂਦਰਾਂ ਦੇ ਰਿਕਾਰਡ ਅਤੇ ਕੰਮ ਦਾ ਜਾਇਜ਼ਾ ਲਿਆ
ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਦੇ ਡਾਇਰਕੈਟਰ ਵੱਲੋਂ ਕਿਸਾਨਾਂ ਨੂੰ ਫ਼ਸਲੀ ਬੀਮਾ ਕਰਵਾਉਣ ਦੀ ਅਪੀਲ
Advertisement
ਅੰਮ੍ਰਿਤਸਰ View More 
30 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਇੱਕ ਹੋਰ ਸਫ਼ਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਦੋ ਵੱਖ-ਵੱਖ ਅਪਰੇਸ਼ਨਾਂ ਦੌਰਾਨ ਇੱਕ ਨਾਬਾਲਗ ਸਮੇਤ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ 5.041 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ ਹੈ।...
CCTV ਫੁਟੇਜ਼ ਚ ਖੁਲਾਸਾ; ਮੁਲਜ਼ਮ ਇੱਕ ਦਿਨ ਪਹਿਲਾਂ ਵੀ ਆਇਆ ਸੀ ਅੰਦਰ
ਕੈਲੀਫ਼ੋਰਨੀਆ ਦੇ ਸੱਟਰ (Sutter) ਜ਼ਿਲ੍ਹੇ (County) ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਮਰੀਕਾ ਪੁੱਜੇ ਉੱਚ ਪੱਧਰੀ ਵਫ਼ਦ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਾ ਇਹ...
ਭਲਕੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦੀ
ਜਲੰਧਰ View More 
ਸੁਰਿੰਦਰ ਸਿੰਘ ਪੰਨੂ ਫਤਿਹਗੜ੍ਹ ਸਾਹਿਬ ਤੇ ਚਰਨਜੀਤ ਕੌਰ ਗਿੱਦੜਬਾਹਾ ਦੇ ਤਹਿਸੀਲਦਾਰ ਨਿਯੁਕਤ
ਜਲੰਧਰ ਨਾਲ ਸਬੰਧ ਰੱਖਣ ਵਾਲੇ ਤਿੰਨ ਅਥਲੀਟਾਂ ਨੇ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2026 ਲਈ ਭਾਰਤੀ ਅਥਲੈਟਿਕਸ ਦਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਖੇਡਾਂ 22 ਜੁਲਾਈ ਤੋਂ ਗਲਾਸਗੋ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ। ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ...
ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੇ 70 ਫੀਸਦੀ ਨਸ਼ੀਲੇ ਪਦਾਰਥ ਗੁਜਰਾਤ ਤੋਂ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ 'ਈ ਡੀ ਪਾਰਟੀ' (ਭਾਜਪਾ) ਦੇ ਰਾਜ...
ਪੰਜਾਬ ਵਿੱਚ ਅੱਜ ਸਿਆਸੀ ਤੌਰ 'ਤੇ ਵੱਡੀਆਂ ਸਰਗਰਮੀਆਂ ਹੋਣ ਜਾ ਰਹੀਆਂ ਹਨ। ਜਿਸ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਦਾ ਮੁੱਢ ਬੱਝਿਆ ਜਾਪਦਾ ਹੈ। ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ (AAP), ਭਾਰਤੀ ਜਨਤਾ ਪਾਰਟੀ (BJP), ਅਤੇ ਨੌਜਵਾਨਾਂ ਦੀ ਅਗਵਾਈ ਵਾਲੀ ਕਾਕਰੋਚ ਜਨਤਾ...
ਪਟਿਆਲਾ View More 
ਸੁਰਿੰਦਰ ਸਿੰਘ ਪੰਨੂ ਫਤਿਹਗੜ੍ਹ ਸਾਹਿਬ ਤੇ ਚਰਨਜੀਤ ਕੌਰ ਗਿੱਦੜਬਾਹਾ ਦੇ ਤਹਿਸੀਲਦਾਰ ਨਿਯੁਕਤ
ਆਗਾਮੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਲਈ ਜ਼ਿਲ੍ਹਾ ਪੱਧਰ ’ਤੇ ਸਿਖਲਾਈ ਸ਼ੁਰੂ ਹੋ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰ੍ਰਸ਼ਾਸਨ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰ ਹੈ। ਇਸ ਕਾਰਜ...
‘ਆਪ’ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਦੇ ਬੈਨਰਾਂ ਹੇਠ 7 ਆਟੋ-ਰਿਕਸ਼ਿਆਂ ਨੂੰ ਦੇਵੀਗੜ੍ਹ ਅਨਾਜ ਮੰਡੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ੍ਰੀ ਹਡਾਣਾ ਨੇ ਦੱਸਿਆ ਕਿ ਮੁੱਖ...
2.93 ਲੱਖ ਹੈਕਟੇਅਰ ਵਿੱਚ ਲੱਗੇਗਾ ਝੋਨਾ; 7 ਹਜ਼ਾਰ ਏਕਡ਼ ’ਚ ਸਿੱਧੀ ਬਿਜਾੲੀ ਹੋੲੀ
ਚੰਡੀਗੜ੍ਹ View More 
ਸੁਰਿੰਦਰ ਸਿੰਘ ਪੰਨੂ ਫਤਿਹਗੜ੍ਹ ਸਾਹਿਬ ਤੇ ਚਰਨਜੀਤ ਕੌਰ ਗਿੱਦੜਬਾਹਾ ਦੇ ਤਹਿਸੀਲਦਾਰ ਨਿਯੁਕਤ
ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਅਮਨ ਅਰੋੜਾ; ਮਨੀਸ਼ ਸਸੋਦੀਆ, ਮਲਵਿੰਦਰ ਕੰਗ, ਕੁਲਵੰਤ ਸਿੰਘ ਕਰ ਰਹੇ ਹਨ ਰੋਡ ਸ਼ੋਅ ਦੀ ਅਗਵਾਈ
ਮੁਹਾਲੀ ਵਿੱਚ ਏਅਰੋਟ੍ਰੋਪੋਲਿਸ/ਐਰੋਸਿਟੀ ਐਕਸਪੈਂਸ਼ਨ ਪ੍ਰੋਜੈਕਟ (ਏਅਰੋ ਸਿਟੀ ਵਿਸਤਾਰ ਪ੍ਰੋਜੈਕਟ) ਲਈ ਜ਼ਮੀਨ ਐਕੁਆਇਰ ਕਰਨ ਦਾ ਮਾਮਲਾ ਅਦਾਲਤੀ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਭਾਵਿਤ ਜ਼ਮੀਨ ਮਾਲਕਾਂ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ...
ਅਮਿਤ ਸ਼ਾਹ ਦੇ ‘ਰੌਂਅ’ ਅੱਗੇ ਧਰੀ-ਧਰਾਈ ਰਹਿ ਗਈ ਗਠਜੋੜ ਬਾਰੇ ਮਸ਼ਵਰੇ ਦੀ ਵਿਉਂਤ
ਸੰਗਰੂਰ View More 
‘ਆਪ’ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਦੇ ਬੈਨਰਾਂ ਹੇਠ 7 ਆਟੋ-ਰਿਕਸ਼ਿਆਂ ਨੂੰ ਦੇਵੀਗੜ੍ਹ ਅਨਾਜ ਮੰਡੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ੍ਰੀ ਹਡਾਣਾ ਨੇ ਦੱਸਿਆ ਕਿ ਮੁੱਖ...
2.93 ਲੱਖ ਹੈਕਟੇਅਰ ਵਿੱਚ ਲੱਗੇਗਾ ਝੋਨਾ; 7 ਹਜ਼ਾਰ ਏਕਡ਼ ’ਚ ਸਿੱਧੀ ਬਿਜਾੲੀ ਹੋੲੀ
ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਨੇ ਪੰਜਾਬ ਸਰਕਾਰ ਨੂੰ ਪ੍ਰਸਤਾਵਿਤ ਫੀਸ ਸੋਧ ਬਿੱਲ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਫੈੱਡਰੇਸ਼ਨ ਨੇ ਨਾਲ ਹੀ ਫੀਸ ਰੈਗੂਲੇਟਰੀ ਐਕਟ ਦੀ ਸਮੀਖਿਆ ਲਈ ਬਣਾਈ ਕਮੇਟੀ ਵਿੱਚ ਆਪਣੇ ਨੁਮਾਇੰਦਿਆਂ...
ਆਗਾਮੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਲਈ ਜ਼ਿਲ੍ਹਾ ਪੱਧਰ ’ਤੇ ਸਿਖਲਾਈ ਸ਼ੁਰੂ ਹੋ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰ੍ਰਸ਼ਾਸਨ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰ ਹੈ। ਇਸ ਕਾਰਜ...
ਲੁਧਿਆਣਾ View More 
ਸੁਰਿੰਦਰ ਸਿੰਘ ਪੰਨੂ ਫਤਿਹਗੜ੍ਹ ਸਾਹਿਬ ਤੇ ਚਰਨਜੀਤ ਕੌਰ ਗਿੱਦੜਬਾਹਾ ਦੇ ਤਹਿਸੀਲਦਾਰ ਨਿਯੁਕਤ
840 ਕਰੋੜ ਦੇ ਅਭਿਲਾਸ਼ੀ ਪ੍ਰੋਜੈਕਟ ’ਤੇ ਉੱਠੇ ਸਵਾਲ; 30 ਸਾਲਾਂ ਵਿੱਚ 1500 ਕਰੋੜ ਰੁਪਏ ਰੋੜ੍ਹਨ ਦੇ ਬਾਵਜੂਦ ਨਾਲੇ ਦਾ ਪਾਣੀ ਅਜੇ ਵੀ ਕਾਲਾ
ਸ਼ਹਿਰ ਵਿੱਚ ਆਬਕਾਰੀ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਨਸ਼ਾ ਤਸਕਰੀ ਰੋਕਣ ਲਈ ਕਾਰਵਾਈ ਕਰਦਿਆਂ ਕਾਰ ’ਚੋਂ 15 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਨੇ ਮੌਕੇ ਤੋਂ ਇੱਕ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਜਗਰਾਉਂ ਦੇ ਪਿੰਡ...
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਵਿੱਚ ਕਿਹਾ ਗਿਆ ਕਿ ਪੰਜਾਬ ’ਚ ਇਸ ਸਾਲ ਵੀ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ ਜਿਸ ਨੂੰ ਰੋਕਣ ਲਈ ਦਰਿਆਵਾਂ ਤੇ ਨਹਿਰਾਂ ਵਿੱਚ ਹੁਣੇ ਤੋਂ ਔਸਤ ਆਧਾਰ ’ਤੇ ਫੌਰੀ ਪਾਣੀ ਛੱਡਿਆ ਜਾਵੇ। ਇਸ...
ਵੀਡੀਓ View More 
ਪਾਠਕਾਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਜ਼ੁਬਾਨ ਦੇਣ ਲਈ 'ਪੰਜਾਬੀ ਟ੍ਰਿਬਿਊਨ' ਵੱਲੋਂ ਹਫ਼ਤਾਵਰੀ ਪ੍ਰੋਗਰਾਮ ‘ਤੁਹਾਡੇ ਖ਼ਤ’ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਰਾਹੀਂ ਸੰਪਾਦਕ ਅਰਵਿੰਦਰ ਜੌਹਲ ਸਿੱਧੇ ਤੌਰ ’ਤੇ ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ। ਪ੍ਰੋਗਰਾਮ ‘ਤੁਹਾਡੇ ਖ਼ਤ’ ਹਫ਼ਤਾਵਰੀ ਹੈ ਜੋ ਐਤਵਾਰ...
ਬਠਿੰਡਾ View More 
ਸ਼ਹਿਰ ਵਿੱਚ ਕਰੀਬ 10 ਹਜ਼ਾਰ ਸਟਰੀਟ ਵੈਂਡਰ ਹੋਣ ਦਾ ਅਨੁਮਾਨ; ਟਰੈਫ਼ਿਕ ਜਾਮ ਅਤੇ ਕਬਜ਼ਿਆਂ ਦੀ ਸਮੱਸਿਆ ਬਰਕਰਾਰ
ਫ਼ੀਚਰ View More 
ਵਿਰਾਟ ਕੋਹਲੀ ਦਾ ਕੋਈ ਸਾਨੀ ਨਹੀਂ। ਕ੍ਰਿਕਟ ਦੀ ਦੁਨੀਆ ਵਿੱਚ 2008 ਤੋਂ ਉਹਦੀ ਬੱਲੇ-ਬੱਲੇ ਹੈ। 38ਵੇਂ ਸਾਲ ਦੀ ਉਮਰੇ ਵੀ ਉਹ ਚੌਕਿਆਂ ਛੱਕਿਆਂ ਦੀ ਹਨੇਰੀ ਲਿਆਈ ਜਾ ਰਿਹੈ। ਚੀਕੂ, ਕਿੰਗ ਕੋਹਲੀ, ਚੇਜ਼ ਮਾਸਟਰ, ਰਨ ਮਸ਼ੀਨ, ਵੀ.ਕੇ, ਉਹਦੇ ਨਿੱਕਨੇਮ ਹਨ। ਉਹ...
ਪ੍ਰਵਾਸੀ View More 
Canada ਸਰਕਾਰ ਦੀ ਵੱਡੀ ਕਾਰਵਾਈ: ਸਰੀ ਗੋਲੀਬਾਰੀ ਮਾਮਲੇ ਦੇ ਦੋਸ਼ੀ 14 ਭਾਰਤੀਆਂ ਨੂੰ ਅਗਲੇ ਹਫ਼ਤੇ ਕੀਤਾ ਜਾਵੇਗਾ ਡਿਪੋਰਟ
ਕੁਝ ਸੈਂਕੜੇ ਡਾਲਰਾਂ ਪਿੱਛੇ ਭਾਰਤੀ ਨੌਜਵਾਨ ਲਾ ਰਹੇ ਨੇ ਭਵਿੱਖ ਦਾਅ ’ਤੇ
ਪਟਿਆਲਾ View More 
ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਨੇ ਪੰਜਾਬ ਸਰਕਾਰ ਨੂੰ ਪ੍ਰਸਤਾਵਿਤ ਫੀਸ ਸੋਧ ਬਿੱਲ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਫੈੱਡਰੇਸ਼ਨ ਨੇ ਨਾਲ ਹੀ ਫੀਸ ਰੈਗੂਲੇਟਰੀ ਐਕਟ ਦੀ ਸਮੀਖਿਆ ਲਈ ਬਣਾਈ ਕਮੇਟੀ ਵਿੱਚ ਆਪਣੇ ਨੁਮਾਇੰਦਿਆਂ...
BY hardeep singh sodhi
19 hours agoਪੰਜਾਬ ਦੇ ਇੱਟ ਭੱਠਾ ਉਦਯੋਗ ਨਾਲ ਸਬੰਧਤ ਐਸੋਸੀਏਸ਼ਨਾਂ ਦੇ ਆਗੂਆਂ ਅਤੇ ਭੱਠਾ ਮਾਲਕਾਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਹਰਸ਼ ਗੁਪਤਾ ਅਤੇ ਜਨਰਲ ਸਕੱਤਰ ਅਨੂਪ ਸਿੰਗਲਾ ਦੀ ਅਗਵਾਈ ਹੇਠ ਹੋਈ। ਇਸ ਵਿੱਚ ਭੱਠਾ ਉਦਯੋਗ ਨੂੰ ਆ ਰਹੀਆਂ ਆਰਥਿਕ ਚੁਣੌਤੀਆਂ ’ਤੇ ਚਿੰਤਾ ਪ੍ਰਗਟ...
BY subhash chander
19 hours ago
ਦੋਆਬਾ View More 
ਪਿੰਡ ਮੀਓਵਾਲ ਵਿੱਚ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ। ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ (25) ਵਜੋਂ ਹੋਈ ਹੈ, ਜੋ ਤਲਵਣ ਤੋਂ ਆਪਣੇ ਪਿੰਡ ਵਾਪਸ...
BY patar prerak
19 hours agoElectrocutionAccident: ਪਰਿਵਾਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਬਿਜਲੀ ਘਰ ਅੱਗੇ ਧਰਨਾ ਲਾਇਆ
BY DEEPAK DHIR
19 hours agoਚੇਅਰਮੈਨ ਅਬਦੁਲਬਾਰੀ ਸਲਮਾਨੀ ਵੱਲੋਂ ਅਹੁਦੇਦਾਰਾਂ ਨੂੰ ਲੋਕ ਸੇਵਾ ਦੀ ਤਾਕੀਦ
BY Hatinder Mehta
19 hours agoਗੁਰਦਾਸਪੁਰ ’ਚ ਕਾਂਗਰਸ ਨੇ 21 ਸੀਟਾਂ ਜਿੱਤੀਆਂ, ‘ਆਪ’ ਦੇ 7 ਤੇ ਇੱਕ ਆਜ਼ਾਦ ੳੁਮੀਦਵਾਰ ਜੇਤੂ
BY KP Singh
20 hours ago