ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਮਰੀਜ਼ਾਂ ਤਕ ਦਵਾਈ ਪਹੁੰਚਾਉਣ ਲਈ ਪੀਜੀਆਈ ਨੇ ਰੋਬੋਟਿਕ ਟਰਾਲੀ ਬਣਾਈ

Posted On May - 23 - 2020

ਕੁਲਦੀਪ ਸਿੰਘ
ਚੰਡੀਗੜ੍ਹ, 23 ਮਈ
ਪੀਜੀਆਈ ਦੇ ਡਾਕਟਰਾਂ ਨੇ ਕਰੋਨਾ ਮਰੀਜ਼ਾਂ ਤੱਕ ਦਵਾਈਆਂ ਤੇ ਹੋਰ ਸਾਮਾਨ ਪਹੁੰਚਾਉਣ ਲਈ ਸਵੈ-ਚਲਿਤ ਰੋਬੋਟਿਕ ਟਰਾਲੀ ਤਿਆਰ ਕੀਤੀ ਹੈ। ਇਸ ਟਰਾਲੀ ਦਾ ਉਦਘਾਟਨ ਅੱਜ ਡਾਇਰੈਕਟਰ ਪ੍ਰੋ. ਜਗਤ ਰਾਮ ਵੱਲੋਂ ਕੀਤਾ ਗਿਆ। ਇਹ ਟਰਾਲੀ ਪੀਜੀਆਈ ਹਸਪਤਾਲ ਦੇ ਪ੍ਰਬੰਧਨ ਵਿਭਾਗ ਦੇ ਦੋ ਰੈਜ਼ੀਡੈਂਟ ਡਾਕਟਰਾਂ ਡਾ. ਪ੍ਰਨਯ ਮਹਾਜਨ ਅਤੇ ਡਾ. ਸ਼ੈਲੇਸ਼ ਗਹੁਕਰ ਵੱਲੋਂ ਤਿਆਰ ਕੀਤੀ ਗਈ ਹੈ। ਰੋਬੋਟਿਕ ਟਰਾਲੀ ਤਿਆਰ ਕਰਨ ਵਾਲੇ ਡਾਕਟਰ ਪ੍ਰਨਯ ਮਹਾਜਨ ਨੇ ਦੱਸਿਆ ਕਿ ਰਿਮੋਟ ਕੰਟਰੋਲ ਵਾਲੀ ਇਸ ਟਰਾਲੀ ਨੂੰ ਐਪ-ਅਧਾਰਿਤ ਕਲਾਊਡ ਕੈਮਰੇ ਨਾਲ ਵੀ ਜੋੜਿਆ ਗਿਆ ਹੈ ਅਤੇ ਥਰਮਲ ਸਕੈਨਿੰਗ ਵੀ ਕੀਤੀ ਜਾ ਸਕੇਗੀ।


Comments Off on ਮਰੀਜ਼ਾਂ ਤਕ ਦਵਾਈ ਪਹੁੰਚਾਉਣ ਲਈ ਪੀਜੀਆਈ ਨੇ ਰੋਬੋਟਿਕ ਟਰਾਲੀ ਬਣਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.