ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਪੀਜੀਆਈ ਵੱਲੋਂ ਰਜਿਸਟਰਡ ਮਰੀਜ਼ਾਂ ਲਈ ਟੈਲੀਫ਼ੋਨ ਸੇਵਾ ਸ਼ੁਰੂ

Posted On March - 27 - 2020

ਕੁਲਦੀਪ ਸਿੰਘ
ਚੰਡੀਗੜ੍ਹ, 26 ਮਾਰਚ
ਕਰੋਨਾਵਾਇਰਸ ਨਾਲ ਨਜਿੱਠਦਿਆਂ ਪੀਜੀਆਈ ਚੰਡੀਗੜ੍ਹ ਦੇ ਟੈਲੀ-ਮੈਡੀਸਨ ਵਿਭਾਗ ਵੱਲੋਂ ਪੀਜੀਆਈ ਦੇ ਰਜਿਸਟਰਡ ਬਾਹਰੀ ਮਰੀਜ਼ਾਂ ਲਈ ਟੈਲੀ ਸਲਾਹ-ਮਸ਼ਵਰਾ (ਟੈਲੀਪੈਥੀ) ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੰਟਰਨਲ ਮੈਡੀਸਨ, ਬਾਲ ਰੋਗ-ਵਿਗਿਆਨ, ਪ੍ਰਸੂਤੀ ਵਿਗਿਆਨ, ਗਾਇਨਾਕੋਲੋਜੀ, ਈਐੱਨਟੀ, ਨਿਊਰੋਲੋਜੀ ਅਤੇ ਹੈਪਾਟੋਲੋਜੀ ਵਿਭਾਗਾਂ ਦੇ ਨਾਲ ਸਬੰਧਤ ਮਰੀਜ਼ਾਂ ਨੂੰ ਟੈਲੀ ਕੰਸਲਟੈਂਟਾਂ ਰਾਹੀਂ ਟੈਲੀਫ਼ੋਨ ’ਤੇ ਹੀ ਦਵਾਈਆਂ ਤੇ ਇਲਾਜ ਸਬੰਧੀ ਸਲਾਹ-ਮਸ਼ਵਰਾ ਦਿੱਤਾ ਜਾਵੇਗਾ।
ਪੀਜੀਆਈ ਵੱਲੋਂ ਇਨ੍ਹਾਂ ਮਰੀਜ਼ਾਂ ਨੂੰ ਟੈਲੀਫੋਨ ਰਾਹੀਂ ਸਲਾਹ ਮਸ਼ਵਰਾ ਦੇਣ ਲਈ ਦੋ ਹੈਲਪਲਾਈਨ ਨੰਬਰ 0172-2756181 ਤੇ 84270-25335 ਵੀ ਜਾਰੀ ਕੀਤੇ ਗਏ ਹਨ। ਮਰੀਜ਼ਾਂ ਨੂੰ ਇਨ੍ਹਾਂ ਫ਼ੋਨ ਨੰਬਰਾਂ ਵਿਚੋਂ ਕਿਸੇ ਇੱਕ ਨੰਬਰ ਉੱਤੇ ਸਵੇਰੇ 9 ਤੋਂ 10 ਵਜੇ ਤੱਕ ਖ਼ੁਦ ਨੂੰ ਰਜਿਸਟਰਡ ਕਰਵਾਉਣਾ ਹੋਵੇਗਾ।


Comments Off on ਪੀਜੀਆਈ ਵੱਲੋਂ ਰਜਿਸਟਰਡ ਮਰੀਜ਼ਾਂ ਲਈ ਟੈਲੀਫ਼ੋਨ ਸੇਵਾ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.