ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਲਾਭਪਾਤਰੀਆਂ ਦੀਆਂ ਸਮੱਸਿਆਵਾਂ ਸੁਣੀਆਂ

Posted On February - 12 - 2020

ਸਹੂਲਤਾ ਤੋਂ ਵਾਂਝੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ‘ਜੈ ਜਵਾਨ ਜੈ ਕਿਸਾਨ’ ਮੋਰਚੇ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ।

ਪੱਤਰ ਪ੍ਰੇਰਕ
ਝੁਨੀਰ, 11 ਫਰਵਰੀ
ਸਥਾਨਕ ਬਾਬਾ ਧਿਆਨ ਦਾਸ ਦੀਆਂ ਸਮਾਧਾ ਵਿਚ ‘ਜੈ ਜਵਾਨ ਜੈ ਕਿਸਾਨ’ ਮੋਰਚੇ ਦੀ ਮੀਟਿੰਗ ਵਿੱਚ ਸਰਕਾਰ ਵੱਲੋਂ ਮਿਲ ਰਹੀਆਂ ਸਕੀਮਾਂ ਦੇ ਜੋ ਵੀ ਲਾਭ ਪਾਤਰੀ ਯੋਗ ਸਨ ਪ੍ਰੰਤੂ ਓੁਹ ਇਨ੍ਹਾਂ ਸਕੀਮਾਂ ਤੋਂ ਵਾਂਝੇ ਰਹਿ ਰਹੇ ਹਨ ਬਾਰੇ ਸਰਕਾਰ ਤੋਂ ਲਾਭਪਾਤਰੀਆਂ ਨੂੰ ਜਲਦ ਹੀ ਲਾਭ ਦਿੱਤੇ ਜਾਣ ਦੀ ਮੰਗ ਮੋਰਚੇ ਦੇ ਆਗੂਆਂ ਵੱਲੋਂ ਕੀਤੀ ਗਈ।
ਆਗੂਆਂ ਨੇ ਦੱਸਿਆ ਕਿ ਵਿਕਾਸ ਕੁਮਾਰ ਦਾ ਰਾਸ਼ਨ ਕਾਰਡ ਬਣਾਉਣਾ, ਕਰਨੈਲ ਸਿੰਘ ਬੁਢਾਪਾ ਪੈਨਸ਼ਨ, ਸੁਜਾਨ ਕੌਰ , ਜਸਮੇਲ ਕੌਰ, ਚਰਨਜੀਤ ਕੌਰ , ਗੁਰਜੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ, ਗੁਰਦੇਵ ਕੌਰ ਆਦਿ ਦਾ ਮਨਰੇਗਾ ਸਕੀਮ ਅਧੀਨ ਕੰਮ ਕਰਨ ਦਾ ਮਿਹਨਤਾਨਾ ਨਹੀਂ ਮਿਲਿਆ। ਆਗੂਆਂ ਨੇ ਗੁਰਮੇਲ ਕੌਰ ਦੀ ਕੱਟੀ ਗਈ ਪੈਨਸ਼ਨ ਨੂੰ ਦੁਬਾਰਾ ਲਗਾਉਣ ਦੀ ਮੰਗ ਵੀ ਕੀਤੀ ਹੈ। ਅਮਨਦੀਪ ਕੌਰ ਦੀ ਸ਼ਗਨ ਸਕੀਮ ਨਹੀਂ ਮਿਲੀ ਅਤੇ ਰਮਨਦੀਪ ਕੌਰ ਦੀ ਸ਼ਗਨ ਸਕੀਮ ਤਕਰੀਬਨ ਪੰਜ ਸਾਲ ਦਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਨਹੀਂ ਮਿਲੀ।

 


Comments Off on ਲਾਭਪਾਤਰੀਆਂ ਦੀਆਂ ਸਮੱਸਿਆਵਾਂ ਸੁਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.