ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

‘ਭੇਲ’ ਨੇ 2020 ਨੂੰ ਬਦਲਾਅ ਦਾ ਵਰ੍ਹਾ ਐਲਾਨਿਆ

Posted On February - 18 - 2020

ਨਵੀਂ ਦਿੱਲੀ: ਭਾਰਤ ਹੈਵੀ ਇਲੈਟ੍ਰਿਕਲਜ਼ ਲਿਮਟਿਡ (ਭੇਲ) ਨੇ 2020 ਨੂੰ ‘ਬਦਲਾਅ ਦਾ ਵਰ੍ਹਾ’ ਐਲਾਨਦਿਆਂ ਕੰਪਨੀ ਨੂੰ ਭਵਿੱਖ ਪੱਖੀ ਆਲਮੀ ਇੰਜਨੀਅਰਿੰਗ ਅਦਾਰਾ ਬਣਾਉਣ ਦੇ ਰਾਹ ’ਤੇ ਲਿਜਾਣ ਦਾ ਅਹਿਦ ਲਿਆ ਹੈ। ਉਨ੍ਹਾਂ ਕਾਰੋਬਾਰੀ ਚੁਣੌਤੀਆਂ ਦੇ ਟਾਕਰੇ ਲਈ ਰਣਨੀਤੀ ਬਣਾਈ ਹੈ। ਕੰਪਨੀ ਨੇ ਮੌਜੂਦਾ ਚੁਣੌਤੀਆਂ ਨੂੰ ਭਵਿੱਖ ਦੇ ਮੌਕਿਆਂ ’ਚ ਤਬਦੀਲ ਕਰਨ ਦਾ ਟੀਚਾ ਰੱਖਿਆ ਹੈ। -ਟਨਸ


Comments Off on ‘ਭੇਲ’ ਨੇ 2020 ਨੂੰ ਬਦਲਾਅ ਦਾ ਵਰ੍ਹਾ ਐਲਾਨਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.