ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਗਲਗੋਟੀਆ ’ਵਰਸਿਟੀ ਦੇ 3 ਕੋਰਸਾਂ ਨੂੰ ਐੱਨਬੀਏ ਦੀ ਮਾਨਤਾ

Posted On February - 18 - 2020

ਚੰਡੀਗੜ੍ਹ: ਗਲਗੋਟੀਆ ਯੂਨੀਵਰਸਿਟੀ ਨੂੰ ਤਿੰਨ ਕੋਰਸਾਂ ਵਿਚ ਐੱਨਬੀਏ (ਨੈਸ਼ਨਲ ਬੋਰਡ ਆਫ਼ ਐਕਰੀਡਿਏਸ਼ਨ) ਦੀ ਮਾਨਤਾ ਮਿਲੀ ਹੈ। ਜਲਦ ਹੀ ਹੋਰ ਕੋਰਸਾਂ ਵਿਚ ਵੀ ’ਵਰਸਿਟੀ ਨੂੰ ਐੱਨਬੀਏ ਦੀ ਮਾਨਤਾ ਮਿਲ ਸਕਦੀ ਹੈ। ’ਵਰਸਿਟੀ ਦੇ 3 ਵਿਸ਼ਿਆਂ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ, ਮਕੈਨੀਕਲ ਇੰਜਨੀਅਰਿੰਗ ਤੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਨੂੰ ਐੱਨਬੀਏ ਦੀ ਮਾਨਤਾ ਮਿਲੀ ਹੈ। ਸੀਈਓ ਧਰੁਵ ਗਲਗੋਟੀਆ ਨੇ ਦੱਸਿਆ ਕਿ ਮਾਨਤਾ ਦੇਣ ਤੋਂ ਪਹਿਲਾਂ ਗੁਣਵੱਤਾ ਕਈ ਪੱਖਾਂ ਤੋਂ ਪਰਖ਼ੀ ਗਈ ਹੈ। ਗਲਗੋਟੀਆ ਵਿਦਿਅਕ ਸੰਸਥਾਵਾਂ ਲੰਮੇ ਸਮੇਂ ਤੋਂ ਉੱਚ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ। ਸੰਸਥਾ ਦੇ ਕਈ ਵਿਦਿਆਰਥੀ ਕੌਮਾਂਤਰੀ ਤੇ ਕੌਮੀ ਕੰਪਨੀਆਂ ਵਿਚ ਚੰਗੇ ਅਹੁਦਿਆਂ ’ਤੇ ਕੰਮ ਕਰ ਰਹੇ ਹਨ। -ਟਨਸ


Comments Off on ਗਲਗੋਟੀਆ ’ਵਰਸਿਟੀ ਦੇ 3 ਕੋਰਸਾਂ ਨੂੰ ਐੱਨਬੀਏ ਦੀ ਮਾਨਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.