ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਨੁਕਤਾਚੀਨੀ ਬਾਰੇ ਵਧੇਰੇ ਨਹੀਂ ਸੋਚਦਾ: ਰੋਹਿਤ

Posted On January - 7 - 2020

ਨਵੀਂ ਦਿੱਲੀ, 6 ਜਨਵਰੀ
ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦਾ ਉਪ ਕਪਤਾਨ ਰੋਹਿਤ ਸ਼ਰਮਾ ਸਾਲ 2019 ਵਿੱਚ ਟੈਸਟ ਸਲਾਮੀ ਬੱਲੇਬਾਜ਼ੀ ਵਜੋਂ ਵੀ ਸਫਲ ਰਿਹਾ ਹੈ। ਸਲਾਮੀ ਬੱਲੇਬਾਜ਼ ਵਜੋਂ ਇਸ ਸਾਲ ਸਾਰੀਆਂ ਵੰਨਗੀਆਂ ਵਿੱਚ 2442 ਦੌੜਾਂ ਬਣਾਉਣ ਵਾਲੇ ਰੋਹਿਤ ਨੇ ਕਿਹਾ ਕਿ ਹੁਣ ਖੇਡ ਬਾਰੇ ਉਸ ਦੀ ਸੋਚ ਬਦਲ ਗਈ ਹੈ। ਕੌਮਾਂਤਰੀ ਕ੍ਰਿਕਟ ਵਿੱਚ 12 ਸਾਲ ਤੋਂ ਖੇਡ ਰਹੇ ਰੋਹਿਤ ਨੇ ਕਿਹਾ, ‘‘ਮੈਂ ਕੀ ਸੋਚਦਾ ਹਾਂ, ਇਸ ਬਾਰੇ ਮੈਂ ਵੱਖਰੀ ਤਰ੍ਹਾਂ ਦਾ ਰੋਹਿਤ ਹਾਂ। ਆਪਣੇ ਪਰਿਵਾਰ (ਮੇਰੀ ਪਤਨੀ ਰਿਤਿਕਾ ਅਤੇ ਧੀ ਸਮਾਈਰਾ) ਕਾਰਨ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ। ਮੈਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਕਿ ਬਾਕੀ ਲੋਕ ਮੇਰੇ ਬਾਰੇ ਕੀ ਗੱਲਾਂ ਕਰ ਰਹੇ ਹਨ।’’ ਆਪਣੇ ਕਰੀਅਰ ਦੌਰਾਨ ਪ੍ਰਸ਼ੰਸਾ ਅਤੇ ਆਲੋਚਨਾ ਦੋਵਾਂ ਦਾ ਸਾਹਮਣਾ ਕਰਨ ਵਾਲੇ 32 ਸਾਲ ਦੇ ਰੋਹਿਤ ਨੇ ਕਿਹਾ ਕਿ ਉਹ ਹੁਣ ਆਲੋਚਨਾਵਾਂ ਬਾਰੇ ਜ਼ਿਆਦਾ ਨਹੀਂ ਸੋਚਦਾ। -ਪੀਟੀਆਈ

 


Comments Off on ਨੁਕਤਾਚੀਨੀ ਬਾਰੇ ਵਧੇਰੇ ਨਹੀਂ ਸੋਚਦਾ: ਰੋਹਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.