ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਕੋਹਿਨੂਰ ਤੋਂ ਵੀ ਵੱਧ ਕੀਮਤੀ ਹੈ ਏਸ਼ਿਆਈ ਕੱਪ ਦਾ ਗੋਲ: ਥਾਪਾ

Posted On January - 7 - 2020

ਨਵੀਂ ਦਿੱਲੀ: ਭਾਰਤੀ ਫੁਟਬਾਲ ਟੀਮ ਦੇ ਮਿੱਡਫੀਲਡਰ ਅਨਿਰੁੱਧ ਥਾਪਾ ਨੇ ਕਿਹਾ ਕਿ ਏਸ਼ਿਆਈ ਕੱਪ ਦੇ ਪਹਿਲੇ ਮੈਚ ਵਿੱਚ ਥਾਈਲੈਂਡ ਖ਼ਿਲਾਫ਼ ਦਾਗ਼ੇ ਆਪਣੇ ਗੋਲ ਦੇ ਬਦਲੇ ਉਹ ਕੋਹਿਨੂਰ ਹੀਰਾ ਵੀ ਨਹੀਂ ਲਵੇਗਾ। ਭਾਰਤ ਨੇ ਪਿਛਲੇ ਸਾਲ ਅੱਜ ਦੇ ਦਿਨ ਇਸ ਮਹਾਂਦੀਪੀ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਥਾਈਲੈਂਡ ਖ਼ਿਲਾਫ਼ 4-1 ਦੀ ਜਿੱਤ ਨਾਲ ਕੀਤੀ ਸੀ ਅਤੇ ਇਸ ਮੈਚ ਵਿੱਚ ਥਾਪਾ ਨੇ ਵੀ ਗੋਲ ਦਾਗ਼ਿਆ ਸੀ। ਥਾਪਾ ਨੇ ਇਸ ਜਿੱਤ ਤੋਂ ਇੱਕ ਸਾਲ ਮਗਰੋਂ ਕਿਹਾ, ‘‘ਮੈਂ ਆਪਣੇ ਗੋਲ ਦੇ ਬਦਲੇ ਕੋਹਿਨੂਰ ਹੀਰਾ ਵੀ ਨਹੀਂ ਲਵਾਂਗਾ। ਇਹ ਮੇਰੇ ਲਈ ਬਹੁਤ ਕੀਮਤੀ ਹੈ ਅਤੇ ਇਹ ਹਮੇਸ਼ਾ ਸਰਵੋਤਮ ਰਹੇਗਾ।’’ ਭਾਰਤ ਹਾਲਾਂਕਿ ਬਾਕੀ ਬਚੇ ਦੋ ਮੈਚਾਂ ਵਿੱਚ ਜਿੱਤ ਦਰਜ ਕਰਨ ਵਿੱਚ ਨਾਕਾਮ ਰਿਹਾ ਅਤੇ ਨਾਕ-ਆਊਟ ਲਈ ਕੁਆਲੀਫਾਈ ਨਹੀਂ ਕਰ ਸਕਿਆ। -ਪੀਟੀਆਈ

 


Comments Off on ਕੋਹਿਨੂਰ ਤੋਂ ਵੀ ਵੱਧ ਕੀਮਤੀ ਹੈ ਏਸ਼ਿਆਈ ਕੱਪ ਦਾ ਗੋਲ: ਥਾਪਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.