ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਹੱਜ ਦੇ ਅਮਲ ਨੂੰ ਡਿਜੀਟਲ ਕਰਨ ਵਾਲਾ ਭਾਰਤ ਪਲੇਠਾ ਮੁਲਕ: ਨਕਵੀ

Posted On December - 2 - 2019

ਜੱਦਾਹ/ਨਵੀਂ ਦਿੱਲੀ, 1 ਦਸੰਬਰ
ਭਾਰਤ ਹੱਜ ’ਤੇ ਜਾਣ ਵਾਲੇ ਅਕੀਦਤਮੰਦਾਂ ਲਈ ਇਸ ਪੂਰੇ ਅਮਲ ਨੂੰ ਡਿਜੀਟਲ ਬਣਾਉਣ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਹ ਦਾਅਵਾ ਅੱਜ ਜੱਦਾਹ ਵਿੱਚ ਸਾਊਦੀ ਅਰਬ ਦੇ ਹੱਜ ਮੰਤਰੀ ਨਾਲ ਇਕ ਦੁਵੱਲੇ ਕਰਾਰ ’ਤੇ ਸਹੀ ਪਾਉਣ ਮਗਰੋਂ ਕੀਤਾ। ਸ੍ਰੀ ਨਕਵੀ ਨੇ ਕਿਹਾ ਕਿ ਅਗਲੇ ਸਾਲ (2020) ਹੱਜ ਕਰਨ ਦੇ ਚਾਹਵਾਨ ਦੋ ਲੱਖ ਸ਼ਰਧਾਲੂਆਂ ਨੂੰ ਆਨਲਾਈਨ ਅਰਜ਼ੀ, ਈ-ਵੀਜ਼ਾ, ਹੱਜ ਮੋਬਾਈਲ ਐਪ, ‘ਈ-ਮਸੀਹਾ’ ਸਿਹਤ ਸਹੂਲਤ, ਈ-ਲੱਗੇਜ ਪ੍ਰੀ-ਟੈਗਿੰਗ ਸਮੇਤ ਮੱਕਾ ਤੇ ਮਦੀਨਾ ਵਿੱਚ ਰਿਹਾਇਸ਼ ਤੇ ਟਰਾਂਸਪੋਰਟੇਸ਼ਨ ਨਾਲ ਸਬੰਧਤ ਸਾਰੀ ਜਾਣਕਾਰੀ ਡਿਜੀਟਲ ਮੁਹੱਈਆ ਕਰਵਾਈ ਜਾਵੇਗੀ।
-ਪੀਟੀਆਈ


Comments Off on ਹੱਜ ਦੇ ਅਮਲ ਨੂੰ ਡਿਜੀਟਲ ਕਰਨ ਵਾਲਾ ਭਾਰਤ ਪਲੇਠਾ ਮੁਲਕ: ਨਕਵੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.