ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਫ਼ੌਜੀ ਨੇ ਪਤਨੀ ਤੇ ਸਾਲੀ ਮਗਰੋਂ ਖੁ਼ਦ ਨੂੰ ਗੋਲੀ ਮਾਰੀ

Posted On December - 2 - 2019

ਪਟਨਾ, 1 ਦਸੰਬਰ
ਫੌਜੀ ਜਵਾਨ ਨੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਆਪਣੀ ਪਤਨੀ ਤੇ ਸਾਲੀ ਨੂੰ ਗੋਲੀ ਮਾਰ ਦਿੱਤੀ ਤੇ ਮਗਰੋਂ ਖੁ਼ਦ ਨੂੰ ਗੋਲੀ ਮਾਰ ਲਈ। ਇਹ ਘਟਨਾ ਚੱਲਦੀ ਕਾਰ ਵਿੱਚ ਵਾਪਰੀ। ਤਿੰਨਾਂ ਦੀ ਕਾਰ ਵਿੱਚ ਹੀ ਮੌਤ ਹੋ ਗਈ। ਫੌਜੀ ਵਿਸ਼ਨੂ ਸ਼ਰਮਾ(33) ਨੇ ਇਹ ਕਾਰ ਸ਼ਹਿਰ ਵਿੱਚ ਘੁੰਮਣ ਲਈ ਕਿਰਾਏ ’ਤੇ ਲਈ ਸੀ। ਕਾਰ ਵਿੱਚ ਉਹਦੀ ਪਤਨੀ ਦਾਮਿਨੀ (32) ਤੇ ਸਾਲੀ ਖੁ਼ਸ਼ਬੂ (25) ਤੋਂ ਇਲਾਵਾ ਦੋ ਬੱਚੇ ਤੇ ਕਾਰ ਦਾ ਡਰਾਈਵਰ ਸਵਾਰ ਸਨ। ਸ਼ਰਮਾ ਗੁਜਰਾਤ ਵਿੱਚ ਤਾਇਨਾਤ ਸੀ ਤੇ ਅੱਜਕੱਲ੍ਹ ਛੁੱਟੀ ਆਇਆ ਹੋਇਆ ਸੀ। ਪੁਲੀਸ ਨੇ ਕਾਰ ਡਰਾਈਵਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
-ਪੀਟੀਆਈ


Comments Off on ਫ਼ੌਜੀ ਨੇ ਪਤਨੀ ਤੇ ਸਾਲੀ ਮਗਰੋਂ ਖੁ਼ਦ ਨੂੰ ਗੋਲੀ ਮਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.