ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਨਹਿਰੂ ਹਾਕੀ ਕੱਪ: ਅੰਮ੍ਰਿਤਸਰ ਦੀ ਟੀਮ ਐੱਨਸੀਸੀ ਤੋਂ ਹਾਰੀ

Posted On December - 8 - 2019

ਲੜਕੀਆਂ ਦੇ ਮੁਕਾਬਲੇ ਦੌਰਾਨ ਅੰਮ੍ਰਿਤਸਰ ਤੇ ਐੱਨਸੀਸੀ ਦੀਆਂ ਖਿਡਾਰਨਾਂ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਦਸੰਬਰ
26ਵੇਂ ਚਰਨਜੀਤ ਰਾਇ ਨਹਿਰੂ ਹਾਕੀ ਕੱਪ ਦੇ ਅੱਜ ਦੇ ਮੁਕਾਬਲੇ ਦੌਰਾਨ ਅੰਮ੍ਰਿਤਸਰ ਦੀ ਖ਼ਾਲਸਾ ਕਾਲਜ ਸਰਕਾਰੀ ਸਕੂਲ (ਲੜਕੀਆਂ) ਦੀ ਟੀਮ ਐੱਨਸੀਸੀ ਡਾਇਰੈਕਟੋਰੇਟ ਜਨਰਲ ਦੀ ਟੀਮ ਤੋਂ 0 ਦੇ ਮੁਕਾਬਲੇ 5 ਗੋਲਾਂ ਨਾਲ ਹਾਰ ਗਈ।
ਐੱਨਸੀਸੀ ਦੀ ਟੀਮ ਨੇ ਪਹਿਲੇ ਕੁਆਟਰ ਵਿੱਚ ਹੀ 3 ਗੋਲ ਕਰਕੇ ਜੇਤੂ ਲੀਡ ਲੈ ਲਈ ਤੇ ਦੋ ਗੋਲ ਬਾਅਦ ਵਿੱਚ ਕੀਤੇ। ਐਨਸੀਸੀ ਦੀ ਟੀਮ ਨੇ 4 ਮੈਦਾਨੀ ਗੋਲ ਕੀਤੇ ਤੇ 1 ਗੋਲ ਪਨੈਲਟੀ ਕਾਰਨਰ ਤੋਂ ਕੀਤਾ। ਦੂਜੇ ਮੈਚ ਵਿੱਚ ਝਾਰਖੰਡ ਦੀ ਟੀਮ ਨੇ ਮਿਜ਼ੋਰਮ ਦੀ ਟੀਮ ਨੂੰ 3-2 ਨਾਲ ਹਰਾਇਆ। ਤੀਜੇ ਮੈਚ ਵਿੱਚ ਗਵਾਲੀਅਰ ਦੀ ਟੀਮ ਨੇ ਸੁੰਦਰਗੜ੍ਹ ਦੀ ਟੀਮ ਨੂੰ 3-1 ਦੇ ਗੋਲ ਅੰਤਰ ਨਾਲ ਹਰਾਇਆ।


Comments Off on ਨਹਿਰੂ ਹਾਕੀ ਕੱਪ: ਅੰਮ੍ਰਿਤਸਰ ਦੀ ਟੀਮ ਐੱਨਸੀਸੀ ਤੋਂ ਹਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.