ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    

ਬੈਡਮਿੰਟਨ: ਦਮਨ ਤੇ ਅਕਾਂਸ਼ੀ ਕਰਨਗੀਆਂ ਚੰਡੀਗੜ੍ਹ ਦੀ ਨੁਮਾਇੰਦਗੀ

Posted On November - 10 - 2019

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਨਵੰਬਰ
ਦਮਨ ਰਾਜ ਕੁਮਾਰ ਅਤੇ ਅਕਾਂਸ਼ੀ ਬਲਿਆਨ ਦੀ ਮਹਿਲਾ ਡਬਲਜ਼ ਜੋੜੀ ਰੈੱਡ ਬੁੱਲ ਸ਼ਟਲ ਅੱਪ ਦੇ ਐਕਸਕਲੂਸਿਵ ਵਿਮੈਨਜ਼ ਡਬਲਜ਼ ਟੂਰਨਾਮੈਂਟ ਦੇ ਹੈਦਰਾਬਾਦ ਵਿੱਚ ਖੇਡੇ ਜਾਣ ਵਾਲੇ ਕੌਮੀ ਫਾਈਨਲਜ਼ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰੇਗੀ। ਇਸ ਜੋੜੀ ਨੇ ਅੱਜ ਇੱਥੇ ਸੈਕਟਰ 38 ਦੇ ਸਪੋਰਟਸ ਕੰਪਲੈਕਸ ਵਿੱਚ ਹੋਏ ਕੁਆਲੀਫਾਇਰਜ਼ ਵਿੱਚ ਇਸ਼ਿਤਾ ਕੁਮਾਰ ਅਤੇ ਗਰਮੀਨਾ ਸਿੰਘ ਦੀ ਜੋੜੀ ਨੂੰ 21-15, 19-21 ਅਤੇ 21-12 ਨਾਲ ਸ਼ਿਕਸਤ ਦਿੱਤੀ। 19 ਅਕਤੂਬਰ ਨੂੰ ਸ਼ੁਰੂ ਹੋਏ ਰੈੱਡ ਬੁੱਲ ਸ਼ਟਲ ਅੱਪ ਕੁਆਲੀਫਾਇਰਜ਼ 23 ਨਵੰਬਰ ਤੱਕ ਚੱਲਣਗੇ।


Comments Off on ਬੈਡਮਿੰਟਨ: ਦਮਨ ਤੇ ਅਕਾਂਸ਼ੀ ਕਰਨਗੀਆਂ ਚੰਡੀਗੜ੍ਹ ਦੀ ਨੁਮਾਇੰਦਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.