ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਬੀਐੱਸਐੱਨਐੱਲ ਦੇ 22 ਹਜ਼ਾਰ ਮੁਲਾਜ਼ਮਾਂ ਵੱਲੋਂ ਵੀਆਰਐੱਸ ਦੀ ਚੋਣ

Posted On November - 8 - 2019

ਨਵੀਂ ਦਿੱਲੀ, 7 ਨਵੰਬਰ
ਸਰਕਾਰ ਮਾਲਕੀ ਵਾਲੀ ਦੂਰਸੰਚਾਰ ਕੰਪਨੀ ਬੀਐੱਸਐੱਨਐੱਲ ਦੇ 22 ਹਜ਼ਾਰ ਮੁਲਾਜ਼ਮਾਂ ਨੇ ਸਵੈ-ਇੱਛੁਕ ਸੇਵਾ ਮੁਕਤੀ ਲਈ ਅਪਲਾਈ ਕੀਤਾ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀਆਰਐੱਸ ਸਕੀਮ 5 ਨਵੰਬਰ ਨੂੰ ਐਲਾਨੀ ਗਈ ਸੀ ਤੇ ਇਹ 3 ਦਸੰਬਰ ਤਕ ਖੁੱਲ੍ਹੀ ਰਹੇਗੀ। ਕੰਪਨੀ ਦੀ ਕੁੱਲ ਨਫ਼ਰੀ ਡੇਢ ਲੱਖ ਦੇ ਕਰੀਬ ਹੈ ਤੇ ਇਸ ਵਿੱਚੋਂ ਲਗਪਗ ਇਕ ਲੱਖ ਮੁਲਾਜ਼ਮ ਵੀਆਰਐੱਸ ਦੇ ਯੋਗ ਹਨ।

-ਪੀਟੀਆਈ


Comments Off on ਬੀਐੱਸਐੱਨਐੱਲ ਦੇ 22 ਹਜ਼ਾਰ ਮੁਲਾਜ਼ਮਾਂ ਵੱਲੋਂ ਵੀਆਰਐੱਸ ਦੀ ਚੋਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.