ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਫੁਟਬਾਲ: ਲੈਸਟਰ ਅਤੇ ਚੈਲਸੀ ਨੇ ਮੈਨਚੈਸਟਰ ਸਿਟੀ ਨੂੰ ਪਛਾੜਿਆ

Posted On November - 11 - 2019

ਲੰਡਨ: ਲੈਸਟਰ ਕਲੱਬ ਨੇ ਫੁਟਬਾਲ ਪ੍ਰੀਮੀਅਰ ਲੀਗ ਵਿੱਚ ਆਰਸੇਨਲ ’ਤੇ 2-0 ਨਾਲ ਜਿੱਤ ਹਾਸਲ ਕੀਤੀ, ਜਿਸ ਦੀ ਬਦੌਲਤ ਉਹ ਸੂਚੀ ਵਿੱਚ ਮੈਨਚੈਸਟਰ ਸਿਟੀ ਨੂੰ ਪਛਾੜਣ ਵਿੱਚ ਸਫਲ ਰਿਹਾ ਅਤੇ ਦੂਜੇ ਸਥਾਨ ’ਤੇ ਪਹੁੰਚ ਗਿਆ। ਚੈਲਸੀ ਨੇ ਵੀ ਕ੍ਰਿਸਟਲ ਪੈਲੇਸ ’ਤੇ 2-0 ਨਾਲ ਜਿੱਤ ਹਾਸਲ ਕੀਤੀ, ਜਿਸ ਨਾਲ ਉਹ ਵੀ ਮੈਨਚੈਸਟਰ ਸਿਟੀ ਨੂੰ ਪਛਾੜ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ। ਇਸੇ ਤਰ੍ਹਾਂ, ਟੋਟੇਨਹੇਮ ਨੇ ਸ਼ੈਫੀਲਡ ਯੂਨਾਈਟਿਡ ਨੂੰ 1-1 ਦੀ ਬਰਾਬਰੀ ’ਤੇ ਰੋਕਿਆ। ਉਹ 12ਵੇਂ ਸਥਾਨ ’ਤੇ ਖਿਸਕ ਗਿਆ ਹੈ। ਸੂਚੀ ਵਿੱਚ ਲਿਵਰਪੂਲ 31 ਅੰਕ ਨਾਲ ਸਿਖਰ ’ਤੇ ਬਰਕਰਾਰ ਹੈ, ਜਦਕਿ ਲੈਸਟਰ ਅਤੇ ਚੈਲਸੀ ਦੇ 26-26 ਅੰਕ ਹਨ। ਮੈਨਚੈਸਟਰ ਸਿਟੀ ਦੇ 25 ਅੰਕ ਹਨ। -ਏਐੱਫਪੀ


Comments Off on ਫੁਟਬਾਲ: ਲੈਸਟਰ ਅਤੇ ਚੈਲਸੀ ਨੇ ਮੈਨਚੈਸਟਰ ਸਿਟੀ ਨੂੰ ਪਛਾੜਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.