ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਟਰਾਂਸਫਾਰਮਰਾਂ ਦਾ ਮਹਿਕਮੇ ਕੋਲ ਕੋਈ ਰਿਕਾਰਡ ਨਹੀਂ

Posted On November - 9 - 2019

ਜਗਤਾਰ ਸਮਾਲਸਰ
ਏਲਨਾਬਾਦ, 8 ਨਵੰਬਰ

ਜਵਾਬ ਦੀ ਕਾਪੀ ਵਿਖਾਉਂਦੇ ਹੋਏ ਐਡਵੋਕੇਟ ਸਰਦਾਨਾ।

ਬਿਜਲੀ ਵਿਵਸਥਾ ਵਿੱਚ ਸੁਧਾਰ ਲਈ ਹਰਿਆਣਾ ਸਰਕਾਰ ਵੱਲੋਂ ਹਰ ਢਾਣੀ ਅਤੇ ਘਰ ਤੱਕ ਬਿਜਲੀ ਪਹੁੰਚਾਉਣ ਅਤੇ ਵੱਖ ਵੱਖ ਸਕੀਮਾਂ ਤਹਿਤ ਏਲਨਾਬਾਦ ਉਪ-ਮੰਡਲ ਵਿੱਚ ਪਿਛਲੇ ਸਾਲਾਂ ਵਿੱਚ ਅਨੇਕਾਂ ਟਰਾਂਸਫਾਰਮਰ ਦਿੱਤੇ ਗਏ ਹਨ ਤਾਂ ਕਿ ਖੇਤਰ ਵਿੱਚ ਇਹ ਟਰਾਂਸਫਾਰਮਰ ਲਗਾ ਕੇ ਬਿਜਲੀ ਦੀ ਸਹੂਲਤ ਦਿੱਤੀ ਜਾ ਸਕੇ। ਹੁਣ ਤੱਕ ਏਲਨਾਬਾਦ ਉਪ-ਮੰਡਲ ਵਿੱਚ ਪਿਛਲੇ ਸਾਲਾਂ ਵਿੱਚ ਕੁੱਲ ਕਿੰਨੇ ਟਰਾਂਸਫਾਰਮਰ ਆਏ ਅਤੇ ਇਹ ਟਰਾਂਸਫਾਰਮਰ ਕਿਹੜੀ ਜਗ੍ਹਾ ਲਗਾਏ ਗਏ ਅਤੇ ਵਿਭਾਗ ਦੇ ਕੋਲ ਬਾਕੀ ਬਚੇ ਟਰਾਂਸਫਾਰਮਰ ਦਾ ਵਿਭਾਗ ਦੁਆਰਾ ਕੀ ਕੀਤਾ ਗਿਆ ਬਾਰੇ ਉਪ-ਮੰਡਲ ਦਫ਼ਤਰ ਏਲਨਾਬਾਦ ਵਿੱਚ ਕੋਈ ਰਿਕਾਰਡ ਮੌਜੂਦ ਨਹੀਂ ਹੈ। ਇਸ ਦਾ ਖੁਲਾਸਾ ਸ਼ਹਿਰ ਦੀ ਸਮਾਜਿਕ ਸੰਸਥਾ ਸੂਚਨਾ ਦਾ ਅਧਿਕਾਰ ਜਾਗਰਿਤੀ ਮੰਚ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਰਦਾਨਾ ਵਲੋਂ ਵਿਭਾਗ ਤੋਂ ਮੰਗੀ ਗਈ ਆਰਟੀਆਈ ਵਿੱਚ ਹੋਇਆ ਹੈ। ਐਡਵੋਕੋਟ ਸਰਦਾਨਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੀ ਸ਼ਿਕਾਇਤ ਹੁਣ ਉਨ੍ਹਾਂ ਨੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਚੇਅਰਮੈਨ ਅਤੇ ਐੱਮਡੀ ਸ਼ਤਰੂਜੀਤ ਕਪੂਰ ਕੋਲ ਕੀਤੀ ਹੈ।


Comments Off on ਟਰਾਂਸਫਾਰਮਰਾਂ ਦਾ ਮਹਿਕਮੇ ਕੋਲ ਕੋਈ ਰਿਕਾਰਡ ਨਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.