ਵੇ ਮੇਰੀ ਰੰਗ ਦੇ ਉਂਗਲੀ ਮੌਲਾ !    ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ !    ਮੀਡੀਆ ਦੀ ਆਜ਼ਾਦੀ ਲਈ ਕਾਨੂੰਨੀ ਜਦੋਜਹਿਦ !    ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਸ਼ਰਧਾਲੂਆਂ ਦਾ ਖਰਚਾ ਚੁੱਕੇ: ‘ਆਪ’ !    ਆਈਐੱਮਐੱਫ ਕੋਟਾ ਵਧਾਉਣ ਲਈ ਸਮਰਥਨ ਨਾ ਮਿਲਣ ਤੋਂ ਭਾਰਤ ਨਿਰਾਸ਼ !    ਚਿੱਲੀ ਵਿੱਚ ਹਿੰਸਾ, 3 ਹਲਾਕ !    ਢਿੱਗਾਂ ਡਿਗਣ ਕਾਰਨ 8 ਮੌਤਾਂ !    ਰਾਸ਼ਟਰਪਤੀ ਜੋਕੋ ਵਿਡੋਡੋ ਨੇ ਦੂਜੀ ਵਾਰ ਅਹੁਦੇ ਦੀ ਸਹੁੰ ਚੁੱਕੀ !    ਵਿਦਿਆਰਥੀਆਂ ਨੂੰ ਲੰਗਰ ਘਰ ਲਿਜਾਣ ਦੀ ਖੁੱਲ੍ਹ ਦਿੱਤੀ !    ਤੀਜਾ ਟੈਸਟ: ਰੋਹਿਤ ਦਾ ਦੂਹਰਾ ਸੈਂਕੜਾ, ਭਾਰਤ ਨੇ 497 ਦੌੜਾਂ ’ਤੇ ਪਾਰੀ ਐਲਾਨੀ !    

ਪੰਜਾਬ ਪੁਲੀਸ ਦੇ 15 ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤਿਆਰੀ

Posted On October - 12 - 2019

ਚੰਡੀਗੜ੍ਹ, (ਜੁਪਿੰਦਰਜੀਤ ਸਿੰਘ): ਪੰਜਾਬ ਅਤੇ ਕੇਂਦਰ ਸਰਕਾਰ ਪੰਜਾਬ ਪੁਲੀਸ ਦੇ 15 ਮੁਲਾਜ਼ਮਾਂ ਦੀ ਸਜ਼ਾ ਮੁਆਫ਼ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਹ ਪੁਲੀਸ ਅਧਿਕਾਰੀ ਪੰਜਾਬ ਵਿੱਚ ਅਤਿਵਾਦ ਦੇ ਸਮੇਂ ਕਤਲ, ਅਗਵਾ ਅਤੇ ਝੂਠ ਪੁਲੀਸ ਮੁਕਾਬਿਆਂ ਵਰਗੇ ਸੰਗੀਨ ਜੁਰਮਾਂ ਵਿੱਚ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ, ਜਿਨ੍ਹਾਂ ਪੁਲੀਸ ਮੁਲਾਜ਼ਮਾਂ ਦੀ ਸਜ਼ਾ ਮੁਆਫ਼ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਇੱਕ ਐੱਸਪੀ ਰੈਂਕ ਦਾ, ਚਾਰ ਡੀਐੱਸਪੀ, ਅੱਠ ਇਸਪੈਕਟਰ, ਇੱਕ ਸਬ ਇੰਸਪੈਕਟਰ ਅਤੇ ਇੱਕ ਏਐੱਸਆਈ ਸ਼ਾਮਲ ਹੈ। ਹਾਸਲ ਦਸਤਾਵੇਜਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ 15 ਪੁਲੀਸ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਲਈ ਨਾਂਅ ਕੇਂਦਰ ਸਰਕਾਰ ਨੂੰ ਭੇਜੇ ਹਨ।


Comments Off on ਪੰਜਾਬ ਪੁਲੀਸ ਦੇ 15 ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.