ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਦੱਖਣੀ ਅਫ਼ਰੀਕਾ ਦੇ ਗੁਪਤਾ ਪਰਿਵਾਰ ਖ਼ਿਲਾਫ਼ ਅਮਰੀਕੀ ਪਾਬੰਦੀਆਂ

Posted On October - 11 - 2019

ਵਾਸ਼ਿੰਗਟਨ: ਅਮਰੀਕਾ ਨੇ ਦੱਖਣੀ ਅਫਰੀਕਾ ਨਾਲ ਸਬੰਧਤ ਭਾਰਤੀ ਮੂਲ ਦੇ ਗੁਪਤਾ ਪਰਿਵਾਰ ’ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਇਹ ਪ੍ਰਭਾਵਸ਼ਾਲੀ ਪਰਿਵਾਰ ‘ਭ੍ਰਿਸ਼ਟਾਚਾਰ ਦਾ ਨੈੱਟਵਰਕ’ ਚਲਾਉਣ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ। ਪਰਿਵਾਰ ਉੱਤੇ ਆਪਣੇ ਸਿਆਸੀ ਕੁਨੈਕਸ਼ਨਾਂ ਜ਼ਰੀਏ ਸਰਕਾਰੀ ਠੇਕੇ ਲੈਣ ਤੇ ਅਸਾਸਿਆਂ ਵਿੱਚ ਗਬਨ ਕਰਨ ਦਾ ਦੋਸ਼ ਹੈ।
-ਏਜੰਸੀ


Comments Off on ਦੱਖਣੀ ਅਫ਼ਰੀਕਾ ਦੇ ਗੁਪਤਾ ਪਰਿਵਾਰ ਖ਼ਿਲਾਫ਼ ਅਮਰੀਕੀ ਪਾਬੰਦੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.