ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਉਨਾਓ ਕਾਂਡ: ਸੇਂਗਰ ਵਿਰੁੱਧ ਹੱਤਿਆ ਦਾ ਦੋਸ਼ ਹਟਾਇਆ

Posted On October - 12 - 2019

ਲਖਨਊ, 11 ਅਕਤੂਬਰ
ਸੀਬੀਆਈ ਨੇ ਉਨਾਓ ਜਬਰ-ਜਨਾਹ ਪੀੜਤਾ ਨਾਲ ਸਬੰਧਤ ਸੜਕ ਹਾਦਸਾ ਕੇਸ ਵਿੱਚ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਤੇ ਹੋਰਾਂ ਖ਼ਿਲਾਫ਼ ਆਪਣੀ ਪਹਿਲੀ ਚਾਰਜਸ਼ੀਟ ਵਿਚ ਹੱਤਿਆ ਦੇ ਦੋਸ਼ ਹਟਾ ਲਏ ਹਨ। ਚਾਰਜਸ਼ੀਟ ਵਿਚ ਏਜੰਸੀ ਨੇ ਇਨ੍ਹਾਂ ਖ਼ਿਲਾਫ਼ ਹੁਣ ਅਪਰਾਧਕ ਸਾਜ਼ਿਸ਼ ਘੜਨ ਦੇ ਅਤੇ ਹੋਰ ਦੋਸ਼ ਲਾਏ ਹਨ। ਪਹਿਲਾਂ ਐਫਆਈਆਰ ਵਿਚ ਸੀਬੀਆਈ ਨੇ ਸੇਂਗਰ ਤੇ ਨੌਂ ਹੋਰਾਂ ਨੂੰ ਨਾਮਜ਼ਦ ਕੀਤਾ ਸੀ। ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਸਨ। ਸੇਂਗਰ ਨੂੰ ਭਾਜਪਾ ਵਿਚੋਂ ਕੱਢਿਆ ਜਾ ਚੁੱਕਾ ਹੈ। ਚਾਰਜਸ਼ੀਟ ਅੱਜ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਹੈ। ਪੀਟੀਆਈ


Comments Off on ਉਨਾਓ ਕਾਂਡ: ਸੇਂਗਰ ਵਿਰੁੱਧ ਹੱਤਿਆ ਦਾ ਦੋਸ਼ ਹਟਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.