ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਹਰਦੇਵ ਆਰਟਿਸਟ ਦਾ ਦੇਹਾਂਤ

Posted On September - 7 - 2019

ਟੋਰਾਂਟੋ: ਚਿੱਤਰਕਾਰ ਤੇ ਲੇਖਕ ਹਰਦੇਵ ਆਰਟਿਸਟ ਇੱਥੇ 24 ਅਗਸਤ ਨੂੰ ਚਲਾਣਾ ਕਰ ਗਏ। 15 ਜੁਲਾਈ 1934 ਨੂੰ ਦੁਆਬੇ ਦੇ ਪਿੰਡ ਫਰਾਲਾ ’ਚ ਜਨਮੇ ਹਰਦੇਵ ਨੂੰ ਚਿੱਤਰਕਲਾ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਕ ਸੀ। ਨੈਸ਼ਨਲ ਗੈਲਰੀ ਦਿੱਲੀ ’ਚ ਤਿੰਨ ਕੁ ਸਾਲ ਕੰਮ ਕੀਤਾ ਤੇ ਅਗਲੇਰੀ ਵਿੱਦਿਆ ਲਈ ਰੋਮ ਚਲੇ ਗਏ। ਫਿਲਮਸਾਜ਼ ਜੋਗਿੰਦਰ ਕਲਸੀ, ਰਵਿੰਦਰ ਰਵੀ, ਡਾ. ਸੌਲਮਨ ਨਾਜ਼, ਚਿੱਤਰਕਾਰ ਪ੍ਰੇਮ ਸਿੰਘ ਨੇ ਅਫ਼ਸੋਸ ਸੁਨੇਹੇ ਭੇਜੇ।
-ਪ੍ਰਤੀਕ ਸਿੰਘ


Comments Off on ਹਰਦੇਵ ਆਰਟਿਸਟ ਦਾ ਦੇਹਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.