ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਸਾਈਬਰ ਹਮਲੇ ਕਾਰਨ ‘ਵਿਕੀਪੀਡੀਆ’ ਕਈ ਦੇਸ਼ਾਂ ’ਚ ਠੱਪ ਹੋਈ

Posted On September - 8 - 2019

ਵਾਸ਼ਿੰਗਟਨ, 7 ਸਤੰਬਰ
ਦੁਨੀਆ ਭਰ ’ਚ ਵੱਖ-ਵੱਖ ਖੇਤਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਵਰਤੀ ਜਾਂਦੀ ਆਨਲਾਈਨ ਵੈੱਬਸਾਈਟ ‘ਵਿਕੀਪੀਡੀਆ’ ਅੱਜ ਕਈ ਮੁਲਕਾਂ ’ਚ ‘ਸਾਈਬਰ ਹਮਲੇ’ ਕਾਰਨ ਬੰਦ ਰਹੀ। ਵਿਕੀਮੀਡੀਆ ਫਾਊਂਡੇਸ਼ਨ ਦਾ ਸਰਵਰ ਜੋ ਕਿ ਇਸ ਸਾਈਟ ਨੂੰ ਚਲਾਉਂਦਾ ਹੈ ਅੱਜ ਵੱਡੇ ਪੱਧਰ ’ਤੇ ‘ਡਿਸਟ੍ਰੀਬਿਊਟਿਡ ਡਿਨਾਈਲ ਆਫ਼ ਸਰਵਿਸ ਅਟੈਕ’ (ਡੀਡੀਓਐੱਸ) ਦਾ ਸ਼ਿਕਾਰ ਹੋ ਗਿਆ। ਸ਼ੁੱਕਰਵਾਰ ਨੂੰ ਸੰਸਥਾ ਦੇ ਜਰਮਨੀ ਸਥਿਤ ਅਕਾਊਂਟ ਨੇ ਟਵਿੱਟਰ ਰਾਹੀਂ ਇਸ ਸਬੰਧੀ ਜਾਣਕਾਰੀ ਦਿੱਤੀ। ਵਿਕੀਮੀਡੀਆ ਫਾਊਂਡੇਸ਼ਨ ਨੇ ਕਿਹਾ ਕਿ ਇਹ ਐੱਨਸਾਈਕਲੋਪੀਡੀਆ ਜੋ ਕਿ ਵਿਸ਼ਵ ਦੀ ਸਭ ਤੋਂ ਹਰਮਨਪਿਆਰੀ ਤੇ ਵੱਧ ਵਰਤੀ ਜਾਣ ਵਾਲੀ ਵੈੱਬਸਾਈਟ ਹੈ। ਕਈ ਟੀਮਾਂ ਇਸ ਨੂੰ ਮੁੜ ਚਲਾਉਣ ਵਿਚ ਲੱਗੀਆਂ ਰਹੀਆਂ। -ਏਐੱਫਪੀ


Comments Off on ਸਾਈਬਰ ਹਮਲੇ ਕਾਰਨ ‘ਵਿਕੀਪੀਡੀਆ’ ਕਈ ਦੇਸ਼ਾਂ ’ਚ ਠੱਪ ਹੋਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.