ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਭਾਰਤੀ ਆਈਟੀ ਕੰਪਨੀ ’ਤੇ ਪੱਖਪਾਤ ਦੇ ਦੋਸ਼

Posted On September - 12 - 2019

ਵਾਸ਼ਿੰਗਟਨ, 11 ਸਤੰਬਰ
ਭਾਰਤ ਦੀ ਇਕ ਆਈਟੀ ਕੰਪਨੀ ’ਤੇ ਰੁਜ਼ਗਾਰ ਦੇਣ ਮੌਕੇ ਗੈਰ-ਭਾਰਤੀਆਂ ਨਾਲ ਪੱਖਪਾਤ ਦਾ ਦੋਸ਼ ਲੱਗਾ ਹੈ। ਅਮਰੀਕੀ ਨਾਗਰਿਕ ਨੇ ਕੰਪਨੀ ਨੂੰ ਅਦਾਲਤ ’ਚ ਘਸੀਟਦਿਆਂ ਦਾਅਵਾ ਕੀਤਾ ਹੈ ਕਿ ਸਾਂ ਜੋਸ ਆਧਾਰਿਤ ਹੈਪੀਅਸਟ ਮਾਈਂਡਜ਼, ਵਿੱਚ 90 ਫੀਸਦ ਮੁਲਾਜ਼ਮ ਏਸ਼ਿਆਈ ਮੂਲ ਦੇ ਹਨ।
-ਪੀਟੀਆਈ


Comments Off on ਭਾਰਤੀ ਆਈਟੀ ਕੰਪਨੀ ’ਤੇ ਪੱਖਪਾਤ ਦੇ ਦੋਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.