ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਬਲੈਕ ਹੋਲ ਦੀ ਪਲੇਠੀ ਤਸਵੀਰ ਤਿਆਰ ਕਰਨ ਵਾਲੀ ਟੀਮ ਨੇ ਜਿੱਤਿਆ ਐਵਾਰਡ

Posted On September - 6 - 2019

ਵਾਸ਼ਿੰਗਟਨ: ਵਿਸ਼ਵ ਦੀ ਪਹਿਲੀ ਬਲੈਕ ਹੋਲ ਤਸਵੀਰ ਤਿਆਰ ਕਰਨ ਵਾਲੇ 347 ਵਿਗਿਆਨੀਆਂ ਨੂੰ ਮੌਲਿਕ ਭੌਤਿਕੀ ਐਵਾਰਡ ਜਿਸ ਨੂੰ ‘ਵਿਗਿਆਨ ਦਾ ਔਸਕਰ’ ਵੀ ਕਿਹਾ ਜਾਂਦਾ ਹੈ, ਨਾਲ ਨਿਵਾਜਿਆ ਗਿਆ ਹੈ। ਪੁਰਸਕਾਰ ਵਜੋਂ ਵਿਗਿਆਨੀਆਂ ਦੀ ਟੀਮ ਨੂੰ 30 ਲੱਖ ਅਮਰੀਕੀ ਡਾਲਰ ਦੀ ਰਾਸ਼ੀ ਮਿਲੇਗੀ। ਦਿ ਈਵੈਂਟ ਹੋਰਾਈਜ਼ਨ ਟੈਲੀਸਕੋਪ ਨੇ ਇਸ ਸਾਲ 10 ਅਪਰੈਲ ਨੂੰ ਬਲੈਕ ਹੋਲ ਦੀ ਪਹਿਲੀ ਤਸਵੀਰ ਪ੍ਰਕਾਸ਼ਿਤ ਕਰਕੇ ਸੁਰਖੀਆਂ ਬਟੋਰੀਆਂ ਸਨ। -ਏਐਫਪੀ


Comments Off on ਬਲੈਕ ਹੋਲ ਦੀ ਪਲੇਠੀ ਤਸਵੀਰ ਤਿਆਰ ਕਰਨ ਵਾਲੀ ਟੀਮ ਨੇ ਜਿੱਤਿਆ ਐਵਾਰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.