ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਫਿਲਮ ‘ਬ੍ਰਿਲੀਐਂਸ’ ਵਿੱਚ ਨਜ਼ਰ ਆਉਣਗੇ ਵਿੱਲ ਸਮਿੱਥ

Posted On September - 8 - 2019

ਲਾਸ ਏਂਜਲਸ, 7 ਸਤੰਬਰ
ਵਿਲ ਸਮਿਥ ਪੈਰਾਮਾਊਂਟ ਪਿਕਚਰਜ਼ ਦੇ ਨਵੇਂ ਪ੍ਰਾਜੈਕਟ ਸਾਇੰਸ ਫਿਕਸ਼ਨ ਡਰਾਮਾ ‘ਬ੍ਰਿਲੀਐਂਸ ’ ਵਿੱਚ ਨਜ਼ਰ ਆਉਣਗੇ। 50 ਸਾਲਾ ਅਦਾਕਾਰ ਇਸ ਪ੍ਰਾਜੈਕਟ ਦਾ ਨਿਰਮਾਣ ਵੀ ਕਰੇਗਾ। ਇਹ ਫਿਲਮ ਮਾਰਕਸ ਸਾਕੇ ਦੀ ਟ੍ਰਾਇਲੋਜੀ ਦਾ ਅਧਿਕਾਰਤ ਰੂਪਾਂਤਰਣ ਹੈ। ਡੈੱਡਲਾਈਨ ਦੀ ਰਿਪੋਰਟ ਅਨੁਸਾਰ ਇਹ ਫ਼ਿਲਮ ਸਮਿੱਥ ਦੀ ਲੇਖਕ ਤੇ ਨਿਰਮਾਤਾ ਅਕੀਵਾ ਗੋਲਡਸਮੈਨ ਨਾਲ ਮੁੜ ਸਾਂਝ ਵੀ ਦਰਸਾਏਗੀ ਜੋ ਇਸ ਫਿਲਮ ਦੀ ਕਹਾਣੀ ਲਿਖਣਗੇ। ਦੋਵੇਂ ਇਸ ਤੋਂ ਪਹਿਲਾਂ ਕਈ ਫਿਲਮਾਂ ਜਿਵੇਂ ‘ਆਈ ਰੋਬੋਟ, ਆਈ ਐੱਮ ਲੈਜੰਡ ਅਤੇ ਹੈਨਕੌਕ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਫਿਲਮ ‘ਬ੍ਰਿਲੀਐਂਸ’ ਭਵਿੱਖ ’ਤੇ ਅਧਾਰਤ ਹੈ ਜਿਥੇ ਵਿਸ਼ਵ ਦੇ ਇਕ ਫੀਸਦੀ ਵਿਲੱਖਣ ਤੋਹਫੇ ਵਿਕਸਿਤ ਕੀਤੇ ਜਾਂਦੇ ਹਨ ਜੋ ‘ਆਮ’ ਆਬਾਦੀ ਨੂੰ ਖ਼ਤਰੇ ਵਿੱਚ ਪਾ ਦਿੰਦੇ ਹਨ। ਸਮਿੱਥ ਤੇ ਗੋਲਡਸਮੈਨ ਤੋਂ ਇਲਾਵਾ ਫਿਲਮ ਦੇ ਨਿਰਮਾਤਾਵਾਂ ਵਿੱਚ ਜੇਮਜ਼ ਲਸਿਟਰ ਅਤੇ ਸ਼ੇਨ ਸਲੇਰਨੋ ਵੀ ਸ਼ਾਮਲ ਹਨ। -ਪੀਟੀਆਈ


Comments Off on ਫਿਲਮ ‘ਬ੍ਰਿਲੀਐਂਸ’ ਵਿੱਚ ਨਜ਼ਰ ਆਉਣਗੇ ਵਿੱਲ ਸਮਿੱਥ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.