ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਫਿਲਮ ‘ਛਿਛੋਰੇ’ ਦੀ ਸਫਲਤਾ ਦੇ ਰਾਜ਼ ਕੀਤੇ ਸਾਂਝੇ

Posted On September - 16 - 2019

ਮੁੰਬਈ, 15 ਸਤੰਬਰ
ਸ਼ਾਇਦ ਇਸ ਗੱਲ ਪਿੱਛੇ ਇੱਕ ਕਾਰਨ ‘ਅਸਫਲਤਾ’ ਵੀ ਸੀ ਕਿ ਨਿਤੀਸ਼ ਤਿਵਾੜੀ ਅਤੇ ਉਨ੍ਹਾਂ ਦੀ ਟੀਮ ਦੇ ਲੇਖਕਾਂ ਪਿਊਸ਼ ਗੁਪਤਾ ਅਤੇ ਨਿਖਿਲ ਮਹਿਰੋਤਰਾ ਨੂੰ ‘ਛਿਛੋਰੇ’ ਫਿਲਮ ਦੀ ਕਲਪਨਾ ਨੂੰ ਸਾਕਾਰ ਕਰਦਿਆਂ ਛੇ ਸਾਲ ਲੱਗ ਗਏ ਅਤੇ ਉਹ ਸਫਲਤਾ ਹਾਸਲ ਕਰਨ ਲਈ ਪਹਿਲਾਂ ਰਹਿ ਗਈਆਂ ਕਮੀਆਂ ਨੂੰ ਹਰ ਹਾਲਤ ਵਿੱਚ ਦੂਰ ਕਰਨਾ ਚਾਹੁੰਦੇ ਸੀ। ਇਹ ਫਿਲਮ ਪਿਛਲੇ ਹਫ਼ਤੇ ਰਿਲੀਜ਼ ਹੋਈ ਹੈ। ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਸ਼੍ਰਧਾ ਕਪੂਰ ਅਤੇ ਵਰੁਣ ਸ਼ਰਮਾ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ ਅਤੇ ਫਿਲਮ ਬਾਕਿਸ ਆਫਿਸ ਉੱਤੇ ਸਫਲਤਾ ਦੇ ਝੰਡੇ ਗੱਡ ਰਹੀ ਹੈ।
ਨਿਤਿਸ਼ ਤਿਵਾੜੀ, ਨਿਖਿਲ ਅਤੇ ਪਿਊਸ਼ ਨੇ ਛਿਛੋਰੇ ਫਿਲਮ ਦੀ ਸਫਲਤਾ ਦੇ ਰਾਜ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਇਹ ਵੱਡਾ ਸਵਾਲ ਸੀ ਕਿ ਬਾਕਿਸ ਆਫਿਸ ਉੱਤੇ ਵਧੇਰੇ ਸਫਲਤਾ ਮਨਾਉਣ ਦਾ ਮੌਕਾ ਕਿਉਂ ਨਹੀਂ ਮਿਲਦਾ। ਇਸ ਲਈ ਫਿਲਮ ਛਿਛੋਰੇ ਨੂੰ ਹਰ ਹਾਲਤ ਵਿੱਚ ਸਫਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਦਾ ਤਹੱਈਆ ਕੀਤਾ ਗਿਆ। -ਪੀਟੀਆਈ


Comments Off on ਫਿਲਮ ‘ਛਿਛੋਰੇ’ ਦੀ ਸਫਲਤਾ ਦੇ ਰਾਜ਼ ਕੀਤੇ ਸਾਂਝੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.