ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਟੈਨਿਸ ਕੋਰਟ ਤੋਂ ਰੈਂਪ ’ਤੇ ਪੁੱਜੀ ਸੇਰੇਨਾ

Posted On September - 12 - 2019

ਨਿਊਯਾਰਕ: ਯੂਐੱਸ ਓਪਨ ਟੈਨਿਸ ਗਰੈਂਡ ਸਲੈਮ ਟੂਰਨਾਮੈਂਟ ਫਾਈਨਲ ਹਾਰਨ ਤੋਂ ਤਿੰਨ ਦਿਨ ਮਗਰੋਂ ਅਮਰੀਕਾ ਦੀ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਆਪਣੇ ਫ਼ੈਸ਼ਨ ਲੇਬਲ ‘ਐੱਸ ਬਾਈ ਸੇਰੇਨਾ ਵਿਲੀਅਮਜ਼’ ਦੇ ਤਾਜ਼ਾ ਕੁਲੈਕਸ਼ਨ ਦੀ ਨੁਮਾਇਸ਼ ਲਈ ਫ਼ੈਸ਼ਨ ਸ਼ੋਅ ਵਿੱਚ ਰੈਂਪਵਾਕ ਕਰਦੀ ਨਜ਼ਰ ਆਈ। ਉਸ ਨਾਲ ਉਸ ਦੀ ਦੋ ਸਾਲ ਦੀ ਧੀ ਵੀ ਗੋਦੀ ਚੁੱਕੀ ਹੋਈ ਸੀ। ਇਹ ਫ਼ੈਸ਼ਨ ਸ਼ੋਅ ਵੇਖਣ ਕਿਮ ਕਾਰਦਾਸ਼ੀਆਂ, ਟੀਵੀ ਹੋਸਟ ਗੇਲ ਕਿੰਗ ਅਤੇ ‘ਵੌਗ’ ਮੈਗਜ਼ੀਨ ਦੀ ਸੰਪਾਦਕ ਅੰਨਾ ਵਿੰਤੂਰ ਮੌਜੂਦ ਸੀ।
-ਏਪੀ


Comments Off on ਟੈਨਿਸ ਕੋਰਟ ਤੋਂ ਰੈਂਪ ’ਤੇ ਪੁੱਜੀ ਸੇਰੇਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.