‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਟਾਟਾ ਮੋਟਰਜ਼ ਵੱਲੋਂ ‘ਕਾਰਾਂ ਦਾ ਮੇਲਾ’

Posted On September - 17 - 2019

ਚੰਡੀਗੜ੍ਹ: ਕਾਰਾਂ ਦੀ ਵਿਕਰੀ ਵਧਾਉਣ ਦੇ ਮਕਸਦ ਨਾਲ ਟਾਟਾ ਮੋਟਰਜ਼ ਨੇ ਤਿਉਹਾਰਾਂ ਦੇ ਮੌਸਮ ’ਚ ‘ਕਾਰਾਂ ਦਾ ਮੇਲਾ’ ਨਾਮ ਨਾਲ ਆਕਰਸ਼ਕ ਯੋਜਨਾ ਪੇਸ਼ ਕੀਤੀ ਹੈ। ਟਾਟਾ ਕਾਰ ਖ਼ਰੀਦਣ ’ਤੇ ਗਾਹਕਾਂ ਨੂੰ ਪਹਿਲਾਂ ਨਾਲੋਂ ਕਿਤੇ ਵਧੇਰੇ ਫਾਇਦੇ ਦਿੱਤੇ ਜਾਣਗੇ। ਟਾਟਾ ਹੈਕਸਾ ’ਤੇ ਡੇਢ ਲੱਖ ਰੁਪਏ, ਨੈਕਸਨ ’ਤੇ 87500, ਟਿਗੋਰ ’ਤੇ 117000 ਅਤੇ ਟਾਟਾ ਟਿਆਗੋ ’ਤੇ 70 ਹਜ਼ਾਰ ਰੁਪਏ ਦੇ ਵੱਡੇ ਡਿਸਕਾਊਂਟ ਦਿੱਤੇ ਜਾ ਰਹੇ ਹਨ। ਇਨ੍ਹਾਂ ਪੇਸ਼ਕਸ਼ਾਂ ’ਚ ਨਕਦ ਲਾਭ, ਐਕਸਚੇਂਜ ਬੋਨਸ, ਕਾਰਪੋਰੇਟ ਪੇਸ਼ਕਸ਼ਾਂ ਆਦਿ ਸ਼ਾਮਲ ਹਨ।
-ਟਨਸ


Comments Off on ਟਾਟਾ ਮੋਟਰਜ਼ ਵੱਲੋਂ ‘ਕਾਰਾਂ ਦਾ ਮੇਲਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.