ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

‘ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ’ ਭਾਸ਼ਾ ਥੋਪ ਨਹੀਂ ਸਕਦਾ: ਹਾਸਨ

Posted On September - 17 - 2019

ਚੇਨਈ, 16 ਸਤੰਬਰ
ਸਿਆਸੀ ਪਾਰਟੀ ਮੱਕਲ ਨੀਧੀ ਮਈਅਮ ਦੇ ਬਾਨੀ ਕਮਲ ਹਾਸਨ ਨੇ ਅੱਜ ਕਿਹਾ ਕਿ ਹਿੰਦੀ ‘ਥੋਪਣ’ ਦੇ ਕਿਸੇ ਵੀ ਯਤਨ ਦਾ ਉਹ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਕੋਸ਼ਿਸ਼ ਨਾ ਕੀਤੇ ਜਾਣ ਦਾ ਕਈ ਦਹਾਕੇ ਪਹਿਲਾਂ ਵਾਅਦਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕਮਲ ਨੇ ਕਿਹਾ ਕਿ ‘ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ ਇਸ ਵਾਅਦੇ ਤੋਂ ਮੁੱਕਰ ਨਹੀਂ ਸਕਦਾ।’ ਉਨ੍ਹਾਂ ਕਿਹਾ ਕਿ ਜਦ ਭਾਰਤ ਗਣਰਾਜ ਬਣਿਆ ਤਾਂ ‘ਅਨੇਕਤਾ ’ਚ ਏਕੇ’ ਦਾ ਸੰਕਲਪ ਲਿਆ ਗਿਆ ਸੀ। ਉਨ੍ਹਾਂ ਇਕ ਵੀਡੀਓ ਵਿਚ ਕਿਹਾ ਕਿ ਉਹ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਨ ਪਰ ਉਨ੍ਹਾਂ ਦੀ ਮਾਤ ਭਾਸ਼ਾ ਹਮੇਸ਼ਾ ਤਾਮਿਲ ਹੀ ਰਹੇਗੀ। ਕਮਲ ਹਾਸਨ ਦਾ ਇਸ਼ਾਰਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਸੀ ਜਿਨ੍ਹਾਂ ਹਾਲ ਹੀ ਵਿਚ ਹਿੰਦੀ ਨੂੰ ਸਾਂਝੀ ਰਾਜ ਭਾਸ਼ਾ ਬਣਾਉਣ ਬਾਰੇ ਕਿਹਾ ਸੀ। -ਪੀਟੀਆਈ


Comments Off on ‘ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ’ ਭਾਸ਼ਾ ਥੋਪ ਨਹੀਂ ਸਕਦਾ: ਹਾਸਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.