ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਐਲਆਈਸੀ ਦੀ ਵਰ੍ਹੇਗੰਢ ’ਤੇ ਸਮਾਗਮ

Posted On September - 10 - 2019

ਚੰਡੀਗੜ੍ਹ: ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੇ 63 ਸਾਲ ਪੂਰੇ ਹੋਣ ’ਤੇ 1 ਤੋਂ 7 ਸਤੰਬਰ ਤਕ ਭਾਰਤ ਭਰ ਵਿਚ ਸਮਾਗਮ ਕਰਵਾਏ ਗਏ। ਇਸ ਦੌਰਾਨ ਸਵੱਛ ਭਾਰਤ, ਪਾਣੀ ਦੀ ਸੰਭਾਲ ਲਈ ਰੋਡ ਸ਼ੋਅ ਕੱਢੇ ਗਏ। ਕੰਪਨੀ ਕੋਲ 28.28 ਲੱਖ ਕਰੋੜ ਦੇ ਫੰਡ ਹਨ। ਕੰਪਨੀ ਵਲੋਂ ਖੂਨਦਾਨ ਕੈਂਪ, ਮੁਫਤ ਸਿਹਤ ਜਾਂਚ ਕੈਂਪ, ਗਾਹਕ ਮਿਲਣੀ ਤੇ ਹੋਰ ਕੈਂਪ ਲਾਏ ਜਾਣਗੇ।
ਟ.ਨ.ਸ.


Comments Off on ਐਲਆਈਸੀ ਦੀ ਵਰ੍ਹੇਗੰਢ ’ਤੇ ਸਮਾਗਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.