ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਏਸ਼ੀਅਨ ਫਾਈਨ ਸੀਮਿੰਟਸ ਵੱਲੋਂ ਵੈਕਿਊਮ ਟਾਈਟ ਸੀਮਿੰਟ ਲਾਂਚ

Posted On September - 17 - 2019

ਚੰਡੀਗੜ੍ਹ: ਭਾਰਤ ਦੀ ਉੱਘੀ ਸੀਮਿੰਟ ਕੰਪਨੀ ਏਸ਼ੀਅਨ ਫਾਈਨ ਸੀਮਿੰਟਸ ਨੇ ਆਪਣੀ ਤਰ੍ਹਾਂ ਦੇ ਪਹਿਲੇ ਅਜਿਹੇ ਸੀਮਿੰਟ ਨੂੰ ਲਾਂਚ ਕੀਤਾ ਹੈ ਜੋ ਇਮਾਰਤ ਵਿਚ ਪਾਣੀ ਨੂੰ ਰਿਸਣ ਤੋਂ ਰੋਕਣ ਦੇ ਨਾਲ-ਨਾਲ ਜੰਗ ਲੱਗਣ ਤੋਂ ਵੀ ਸੁਰੱਖਿਆ ਦੇਵੇਗਾ। ਇਸ ਨਾਲ ਇਮਾਰਤਾਂ ਨੂੰ ਮਜ਼ਬੂਤ ਰਹਿਣਗੀਆਂ ਤੇ ਮਿਆਦ ਵਧੇਗੀ। ‘ਡਿਊਰਾਟਨ ਸੈਵਨ ਐਕਸ’ ਵਾਤਾਵਰਨ ਪੱਖੀ ਵੈਕਿਊਮ ਟਾਈਟ ਸੀਮਿੰਟ ਹੈ। ਕੰਪਨੀ ਦੇ ਸੀਈਓ ਸਤੀਸ਼ ਸ਼ਰਮਾ ਨੇ ਕਿਹਾ ਕਿ ਇਹ ਸੀਮਿੰਟ ਤਕਨੀਕੀ ਪੱਖੋਂ ਬੇਹੱਦ ਆਧੁਨਿਕ ਕਿਸਮ ਦਾ ਹੈ ਤੇ ਇਸ ਨੂੰ ਉਸਾਰੀ ਦੌਰਾਨ ਵੱਖ-ਵੱਖ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਇਸ ਨੂੰ ਕੰਪਨੀ ਦੇ ਰਾਜਪੁਰਾ ਸਥਿਤ ਪਲਾਂਟ ਵਿਚ ਰੋਬੋਟਿਕਸ ਤਕਨੀਕ ਨਾਲ ਤਿਆਰ ਕੀਤਾ ਜਾ ਰਿਹਾ ਹੈ।
-ਟਨਸ


Comments Off on ਏਸ਼ੀਅਨ ਫਾਈਨ ਸੀਮਿੰਟਸ ਵੱਲੋਂ ਵੈਕਿਊਮ ਟਾਈਟ ਸੀਮਿੰਟ ਲਾਂਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.