ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸਾਜ਼ੀ ਮੋਹਨ ਨੂੰ 15 ਸਾਲ ਦੀ ਕੈਦ

Posted On August - 20 - 2019

ਮੁੰਬਈ, 19 ਅਗਸਤ
ਐਨਡੀਪੀਐੱਸ ਮਾਮਲਿਆਂ ਨਾਲ ਸਬੰਧਤ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਆਈਪੀਐੱਸ ਅਧਿਕਾਰੀ ਸਾਜੀ ਮੋਹਨ ਨੂੰ ਡਰੱਗ ਤਸਕਰੀ ਦੇ ਇਕ ਕੇਸ ਵਿਚ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਾਜੀ ਦੇ ਉਸ ਵੇਲੇ ਦੇ ਡਰਾਈਵਰ ਕਾਂਸਟੇਬਲ ਰਾਜੇਸ਼ ਕੁਮਾਰ ਕਟਾਰੀਆ ਨੂੰ ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਜੀ ਨੂੰ 2009 ਵਿਚ ਮੁੰਬਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਨਾਰਕੋਟਿਕਸ ਕੰਟਰੋਲ ਬਿਊਰੋ, ਚੰਡੀਗੜ੍ਹ ਦਾ ਜ਼ੋਨਲ ਡਾਇਰੈਕਟਰ ਤੇ ਈਡੀ ਦਾ ਜਾਇੰਟ ਡਾਇਰੈਕਟਰ ਸੀ। ਚਾਰਜਸ਼ੀਟ ਵਿਚ ਉਸ ’ਤੇ ਹੈਰੋਇਨ ਰੱਖਣ ਦਾ ਦੋਸ਼ ਲਾਇਆ ਗਿਆ ਸੀ।

-ਟਨਸ


Comments Off on ਸਾਜ਼ੀ ਮੋਹਨ ਨੂੰ 15 ਸਾਲ ਦੀ ਕੈਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.