ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸ਼ਬਾਨਾ ਆਜ਼ਮੀ ਸਪੀਲਬਰਗ ਦੀ ਲੜੀ ‘ਹੈਲੋ’ ਦੀ ਸਟਾਰ ਕਾਸਟ ’ਚ ਸ਼ਾਮਲ

Posted On August - 5 - 2019

ਲਾਸ ਏਂਜਲਸ, 4 ਅਗਸਤ
ਉੱਘੀ ਭਾਰਤੀ ਅਦਾਕਾਰਾ ਸ਼ਬਾਨਾ ਆਜ਼ਮੀ ਸ਼ੋਅਟਾਈਮ ਲੜੀ ‘ਹੈਲੋ’ ਦੀ ਸਟਾਰ ਕਾਸਟ ਵਿੱਚ ਸ਼ਾਮਲ ਹੋ ਗਈ ਹੈ। ਇਸ ਲੜੀ ਦਾ ਨਿਰਮਾਣ ਸਟੀਵਨ ਸਪੀਲਬਰਗ ਦੀ ਐਂਬਲਿਨ ਐਟਰਟੇਨਮੈਂਟ ਵੱਲੋਂ ਕੀਤਾ ਜਾ ਰਿਹਾ ਹੈ। ਓਟੋ ਬਾਥਰਸਟ ਵੱਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਲੜੀ ਦੀ ਸ਼ੂਟਿੰਗ ਸਾਲ ਦੇ ਅੰਤ ਤਕ ਬੁਡਾਪੈਸਟ ਵਿੱਚ ਕੀਤੀ ਜਾਵੇਗੀ। ‘ਹਾਲੋ’ ਇਸੇ ਨਾਂ ਵਾਲੀ ਮੈਗਾ ਹਿੱਟ ਵੀਡੀਓ ਗੇਮ ’ਤੇ ਅਧਾਰਿਤ ਹੈ। ਲੜੀ ਵਿੱਚ ਆਜ਼ਮੀ ਐਡਮਿਰਲ ਮਾਰਗਰੇਟ ਪਾਰਨਗੋਸਕੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ। -ਪੀਟੀਆਈ

 


Comments Off on ਸ਼ਬਾਨਾ ਆਜ਼ਮੀ ਸਪੀਲਬਰਗ ਦੀ ਲੜੀ ‘ਹੈਲੋ’ ਦੀ ਸਟਾਰ ਕਾਸਟ ’ਚ ਸ਼ਾਮਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.