ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਲਖਨਊ ਦੇ ਆਸਰਾ ਘਰ ’ਚੋਂ ਛੇ ਮਹਿਲਾਵਾਂ ਫ਼ਰਾਰ

Posted On August - 13 - 2019

ਲਖਨਊ: ਇਥੇ ਚੱਲ ਰਹੇ ਸਰਕਾਰੀ ਆਸਰਾ ਘਰ ’ਚੋਂ ਛੇ ਮਹਿਲਾਵਾਂ ਫ਼ਰਾਰ ਹੋ ਗਈਆਂ ਹਨ। ਇਨ੍ਹਾਂ ’ਚੋਂ ਇਕ ਮਹਿਲਾ ਪੰਜ ਮਹੀਨਿਆਂ ਦੀ ਗਰਭਵਤੀ ਹੈ। ਇਹ ਮਹਿਲਾਵਾਂ ਸ਼ਨਿਚਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਢਾਈ ਵਜੇ ਦੇ ਕਰੀਬ ਆਸਰਾ ਘਰ ’ਚੋਂ ਭੱਜੀਆਂ। ਸੀਸੀਟੀਵੀ ਫੁਟੇਜ ਮੁਤਾਬਕ ਮਹਿਲਾਵਾਂ ਪਾਣੀ ਸਪਲਾਈ ਦੀ ਪਾਈਪ ਰਾਹੀਂ ਖਾਲੀ ਪਏ ਡਰੱਮਾਂ ’ਤੇ ਚੜ੍ਹੀਆਂ ਅਤੇ ਕੈਂਪਸ ਦੇ ਬਾਥਰੂਮ ਦੀ ਛੱਤ ’ਤੇ ਪਹੁੰਚੀਆਂ ਜਿਥੋਂ ਉਨ੍ਹਾਂ ਕੰਡਿਆਲੀ ਤਾਰ ਲੱਗੀ ਦੀਵਾਰ ਨੂੰ ਪਾਰ ਕੀਤਾ। -ਪੀਟੀਆਈ


Comments Off on ਲਖਨਊ ਦੇ ਆਸਰਾ ਘਰ ’ਚੋਂ ਛੇ ਮਹਿਲਾਵਾਂ ਫ਼ਰਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.