ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    ਯਾਦ ਆਏ ਦੋ ਭੈਣ ਭਰਾ... !    ਕੁਦਰਤੀ ਸੁਹੱਪਣ ਨਾਲ ਲਬਰੇਜ਼ ਸੋਜਾ ਵਾਦੀ !    ਆਖ ਦਮੋਦਰ ਅੱਖੀਂ ਡਿੱਠਾ !    ਸਮੇਂ ਦੇ ਨਾਲ-ਨਾਲ ਤੁਰਦੀਆਂ ਕਹਾਣੀਆਂ !    ਕੇਵਲ ਧਾਲੀਵਾਲ ਦਾ ਰੰਗਮੰਚ !    ਸ਼ਹਿਰ ਬਾਰੇ ਬੇਸ਼ਕੀਮਤੀ ਜਾਣਕਾਰੀ !    ਕਾਵਿ ਕਿਆਰੀ !    

ਯਮਨ: ਸਰਕਾਰ ਤੇ ਵੱਖਵਾਦੀਆਂ ਵਿਚਾਲੇ ਟਕਰਾਅ, 40 ਮੌਤਾਂ

Posted On August - 12 - 2019

ਦੁਬਈ: ਯਮਨ ’ਚ ਸਰਕਾਰ ਪੱਖੀ ਬਲਾਂ ਤੇ ਵੱਖਵਾਦੀਆਂ ਵਿਚਾਲੇ ਹੋਏ ਹਿੰਸਕ ਟਕਰਾਅ ’ਚ 40 ਜਣੇ ਮਾਰੇ ਗਏ ਹਨ ਤੇ ਕਰੀਬ 260 ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿਚ ਆਮ ਨਾਗਰਿਕ ਵੀ ਸ਼ਾਮਲ ਹਨ। ਇਹ ਝੜਪਾਂ 8 ਅਗਸਤ ਨੂੰ ਸ਼ੁਰੂ ਹੋਈਆਂ ਸਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਵੱਡੀ ਗਿਣਤੀ ਆਮ ਨਾਗਰਿਕ ਇਨ੍ਹਾਂ ਦਾ ਸ਼ਿਕਾਰ ਬਣੇ ਹਨ। -ਪੀਟੀਆਈ


Comments Off on ਯਮਨ: ਸਰਕਾਰ ਤੇ ਵੱਖਵਾਦੀਆਂ ਵਿਚਾਲੇ ਟਕਰਾਅ, 40 ਮੌਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.