ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

‘ਡਾਕਟਰ ਸਟਰੇਂਜ’ ਦਾ ਨਿਰਦੇਸ਼ਕ ‘ਬਾਹੂਬਲੀ 2’ ਤੋਂ ਪ੍ਰਭਾਵਿਤ

Posted On August - 9 - 2019

ਲਾਸ ਏਂਜਲਸ, 8 ਅਗਸਤ
ਦੋ ਵਰ੍ਹੇ ਪਹਿਲਾਂ ਰਿਲੀਜ਼ ਹੋਈ ਫਿਲਮ ‘ਬਾਹੂਬਲੀ 2: ਦਿ ਕਨਕਲੂਜ਼ਨ’ ਦੀ ਲੋਕਪ੍ਰਿਅਤਾ ਹਾਲੇ ਵੀ ਘੱਟ ਨਹੀਂ ਹੋਈ ਹੈ। ਅਮਰੀਕੀ ਫਿਲਮਸਾਜ਼ ਸਕੌਟ ਡੈਰਿਕਸਨ, ਜਿਸ ਨੇ ਫਿਲਮ ‘ਡਾਕਟਰ ਸਟਰੇਂਜ’ ਦਾ ਨਿਰਦੇਸ਼ਨ ਕੀਤਾ ਸੀ, ਵਲੋਂ ਭਾਰਤੀ ਸਿਨੇਮਾ ਦੀ ਫਿਲਮ ‘ਬਾਹੂਬਲੀ 2’ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਗਏ ਹਨ। ਡੈਰਿਕਸਨ ਨੇ ਟਵਿੱਟਰ ’ਤੇ ਫਿਲਮ ਦੇ ਇੱਕ ਦ੍ਰਿਸ਼, ਜਿਸ ਵਿੱਚ ਅਦਾਕਾਰ ਪ੍ਰਭਾਸ ਵਲੋਂ ਸੈਨਾ ਨੂੰ ਨਾਰੀਅਲ ਦੇ ਦਰੱਖਤਾਂ ਦੀ ਵਰਤੋਂ ਕਰਕੇ ਤੋਪ ਵਾਂਗ ਵਰਤਣ ਬਾਰੇ ਦੱਸਿਆ ਜਾ ਰਿਹਾ ਹੈ, ਦੀ ਵੀਡੀਓ ਸਾਂਝੀ ਕੀਤੀ ਗਈ।

-ਆਈਏਐੱਨਐੱਸ


Comments Off on ‘ਡਾਕਟਰ ਸਟਰੇਂਜ’ ਦਾ ਨਿਰਦੇਸ਼ਕ ‘ਬਾਹੂਬਲੀ 2’ ਤੋਂ ਪ੍ਰਭਾਵਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.