ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਟੀਡੀਆਈ ’ਚ ਖੁੱਲ੍ਹਿਆ ਬੀਕਾਨੇਰਵਾਲਾ

Posted On August - 13 - 2019

ਚੰਡੀਗੜ੍ਹ: ਉੱਤਰੀ ਭਾਰਤ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਡਿਵੈਲਪਰ ਟੀਡੀਆਈ ਇੰਫਰਾਟੈੱਕ ’ਚ ਮਠਿਆਈਆਂ ਅਤੇ ਨਮਕੀਨ ਲਈ ਮਸ਼ਹੂਰ ਬੀਕਾਨੇਰਵਾਲਾ ਦਾ ਸ਼ੋਅਰੂਮ ਖੁੱਲ੍ਹ ਗਿਆ ਹੈ। ਟੀਡੀਆਈ ਕਨਾਟ ਪਲਾਜ਼ਾ ਮੁਹਾਲੀ ਦੇ ਸੈਕਟਰ 117 ’ਚ ਕੌਮਾਂਤਰੀ ਏਅਰਪੋਰਟ ਰੋਡ ’ਤੇ ਪੈਂਦਾ ਹੈ। ਉਦਘਾਟਨੀ ਸਮਾਗਮ ’ਚ ਕਰੀਬ 300 ਵਿਅਕਤੀਆਂ ਨੇ ਹਿੱਸਾ ਲਿਆ। ਟੀਡੀਆਈ ਇੰਫਰਾਟੈੱਕ ਲਿਮਟਿਡ ਦੇ ਐੱਮਡੀ ਅਕਸ਼ੇ ਤਨੇਜਾ ਨੇ ਕਿਹਾ ਕਿ ਬੀਕਾਨੇਰਵਾਲਾ ਟੀਡੀਆਈ ਕਨਾਟ ਪਲਾਜ਼ਾ ’ਚ ਆਉਣ ਵਾਲੇ ਗਾਹਕਾਂ ਨੂੰ ਆਪਣੀਆਂ ਵਧੀਆਂ ਮਠਿਆਈਆਂ ਪ੍ਰਦਾਨ ਕਰੇਗਾ।
-ਟ.ਨ.ਸ


Comments Off on ਟੀਡੀਆਈ ’ਚ ਖੁੱਲ੍ਹਿਆ ਬੀਕਾਨੇਰਵਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.