ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਜੈਨ ਓਵਰਸੀਜ਼ ਨੇ ਪੁਰਸਕਾਰ ਜਿੱਤਿਆ

Posted On August - 13 - 2019

ਚੰਡੀਗੜ੍ਹ: ਕੈਨੇਡਾ ਦੇ ਓਟਵਾ ਸਥਿਤ ਅਲਗੋਨਕੁਇਨ ਕਾਲਜ ਵਲੋਂ ਜਲੰਧਰ ਦੇ ਕਪੂਰਥਲਾ ਚੌਕ ਸਥਿਤ ਜੈਨ ਓਵਰਸੀਜ਼ ਸਰਵਿਸਿਜ਼ ਨੂੰ ‘ਬੈਸਟ ਪ੍ਰਫਾਰਮਰ ਆਫ ਦਿ ਯੀਅਰ’ ਪੁਰਸਕਾਰ ਪ੍ਰਦਾਨ ਕੀਤਾ ਗਿਆ। ਮਾਰਕੀਟਿੰਗ ਮੈਨੇਜਰ ਨਾਡੀਆ ਰਾਮਸਿਅਰ ਅਤੇ ਕੌਮੀ ਮੈਨੇਜਰ ਵਿਨੀਤ ਬਜਾਜ ਵਲੋਂ ਜੈਨ ਓਵਰਸੀਜ਼ ਦੇ ਨਿਰਦੇਸ਼ਕ ਸੁਮਿਤ ਜੈਨ ਨੂੰ ਇਹ ਪੁਰਸਕਾਰ ਭੇਟ ਕੀਤਾ ਗਿਆ।
-ਟ.ਨ.ਸ.


Comments Off on ਜੈਨ ਓਵਰਸੀਜ਼ ਨੇ ਪੁਰਸਕਾਰ ਜਿੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.