ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਜਿਨਸੀ ਅਪਰਾਧ ਦੇ ਦੋਸ਼ ਹੇਠ ਭਾਰਤੀ ਮੂਲ ਦੇ ਸਾਬਕਾ ਪੁਲੀਸ ਮੁਲਾਜ਼ਮ ਨੂੰ ਕੈਦ

Posted On August - 14 - 2019

ਸਿੰਗਾਪੁਰ, 13 ਅਗਸਤ
ਇੱਥੇ ਭਾਰਤੀ ਮੂਲ ਦੇ ਇਕ ਸਾਬਕਾ ਪੁਲੀਸ ਮੁਲਾਜ਼ਮ ਨੂੰ ਜਿਨਸੀ ਅਪਰਾਧ ਦੇ ਦੋਸ਼ਾਂ ਹੇਠ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਆਨਲਾਈਨ ਪਲੇਟਫਾਰਮ ’ਤੇ ਘੱਟ ਉਮਰ ਦੀ ਲੜਕੀਆਂ ਦੇ ਸੰਪਰਕ ਵਿਚ ਸੀ ਤੇ ਅਸ਼ਲੀਲ ਗਤੀਵਿਧੀਆਂ ’ਚ ਉਨ੍ਹਾਂ ਨੂੰ ਸ਼ਾਮਲ ਵੀ ਕਰਦਾ ਰਿਹਾ ਸੀ।
ਏ.ਆਰ. ਅਰੁਣ ਪ੍ਰਸ਼ਾਂਤ (25) 12 ਤੋਂ 15 ਸਾਲ ਤੱਕ ਦੀਆਂ ਕੁੜੀਆਂ ਦੇ ਸੰਪਰਕ ਵਿਚ ਸੀ। ਪ੍ਰਸ਼ਾਂਤ ਨੇ ਅਦਾਲਤ ਵਿਚ ਅਜਿਹੀਆਂ ਗਤੀਵਿਧੀਆਂ ਕੀਤੇ ਜਾਣ ਬਾਰੇ ਮੰਨਿਆ ਹੈ।
ਇਹ ਘਟਨਾਵਾਂ ਫਰਵਰੀ-ਮਾਰਚ 2016 ਦੀਆਂ ਹਨ। ਉਹ ਇੰਸਟਾਗ੍ਰਾਮ ਰਾਹੀਂ ਲੜਕੀਆਂ ਨਾਲ ਸੰਪਰਕ ਕਰਦਾ ਸੀ ਤੇ ਜਵਾਬ ਆਉਣ ’ਤੇ ਮੋਬਾਈਲ ਫੋਨ ਨੰਬਰ ਲੈ ਲੈਂਦਾ ਸੀ। ਉਸ ਨੇ ਇਕ ਕੁੜੀ ਨੂੰ ਆਪਣੇ ਪੁਲੀਸ ਸੇਵਾ ’ਚ ਹੋਣ ਬਾਰੇ ਵੀ ਦੱਸਿਆ ਸੀ।
-ਪੀਟੀਆਈ


Comments Off on ਜਿਨਸੀ ਅਪਰਾਧ ਦੇ ਦੋਸ਼ ਹੇਠ ਭਾਰਤੀ ਮੂਲ ਦੇ ਸਾਬਕਾ ਪੁਲੀਸ ਮੁਲਾਜ਼ਮ ਨੂੰ ਕੈਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.