ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ

Posted On August - 22 - 2019

ਨਵੀਂ ਦਿੱਲੀ, 21 ਅਗਸਤ
ਜਾਪਾਨੀ ਕਲਾਕਾਰ ਤਕਾਸ਼ੀ ਮੁਰਕਾਮੀ ਇਸ ਮਹੀਨੇ ਪਹਿਲੀ ਵਾਰ ਭਾਰਤੀ ਨਿਲਾਮੀ ਬਾਜ਼ਾਰ ਵਿਚ ਆਪਣੇ ਨਾਮੀ ਕਲਾਕ੍ਰਿਤ ‘ਬਲੂ ਫਲਾਵਰ’ ਨਾਲ ਦਾਖ਼ਲ ਹੋਵੇਗਾ। ਅਸਤਾਗੁਰੂ ਦੱਖਣੀ-ਪੂਰਬੀ ਏਸ਼ਿਆਈ ਸਮਕਾਲੀ ਕਲਾ ਨਾਲ ਸਬੰਧਿਤ ਵਿਕਰੀ 22-23 ਅਗਸਤ ਨੂੰ ਹੋਵੇਗੀ। ਤਕਾਸ਼ੀ ਇਸ ਵਿਚ ਆਪਣੇ ਚਿੱਤਰ ਪੇਸ਼ ਕਰਨਗੇ। ਤਕਾਸ਼ੀ ਦਾ ਕੰਮ ਜਾਪਾਨ ਦੇ ਸਮਕਾਲੀ ਅਤੇ ਰਵਾਇਤੀ ਸੱਭਿਆਚਾਰ ਵਿਚ ਕੜੀ ਨੂੰ ਪੇਸ਼ ਕਰਦਾ ਹੈ। ਇਸ ਵਿਚ ਭਾਰਤੀ ਅਤੇ ਵਿਦੇਸ਼ ਕਲਾਕਾਰਾਂ ਵੱਲੋਂ ਤਿਆਰ ਕੀਤੀਆਂ ਕਲਕ੍ਰਿਤਾਂ ਨੂੰ ਆਨਲਾਈਨ ਵੇਚਿਆ ਜਾਵੇਗਾ। ਤਕਾਸ਼ੀ ਦੀ ਕਲਾਕ੍ਰਿਤ ਦਾ ਮੁੱਲ ਕਰੀਬ ਦੋ ਤੋਂ ਤਿੰਨ ਕਰੋੜ ਮਿਲਣ ਦੀ ਸੰਭਾਵਨਾ ਹੈ।
ਇਸ ਵਿਚ 21ਵੀਂ ਸਦੀ ਦੇ ਕਲਾਕਾਰਾਂ ਵੱਲੋਂ ਨਵੀਨਤਮ ਅਤੇ ਪ੍ਰਯੋਗਾਤਮਕ ਪਹੁੰਚ ਨਾਲ ਕਲਾਕ੍ਰਿਤਾਂ ਸਿਰਜੀਆਂ ਗਈਆਂ ਹਨ।
-ਪੀਟੀਆਈ


Comments Off on ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.