ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2

Posted On July - 22 - 2019

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 21 ਜੁਲਾਈ
ਭਾਰਤ ਦਾ ਚੰਦਰਮਾ ਲਈ ਦੂਜਾ ਮਿਸ਼ਨ ਚੰਦਰਯਾਨ-2 ਉਡਾਣ ਭਰਨ ਲਈ ਤਿਆਰ ਹੈ। ਚੰਦਰਯਾਨ-2 ਸੋਮਵਾਰ ਨੂੰ ਬਾਅਦ ਦੁਪਹਿਰ ਉਡਾਣ ਭਰੇਗਾ। ਇਸ ਦੇ ਲਈ ਬੇਹੱਦ ਸ਼ਕਤੀਸ਼ਾਲੀ ਰਾਕਟ ਜੀਐੱਸਐੱਲਵੀ- ਐੱਮਕੇ 3-ਐੱਮ1, ਚੰਦਰਯਾਨ-2 ਨੂੰ ਚੰਦਰਮਾ ਦੇ ਦੱਖਣੀ ਧੁਰੇ ਲਈ ਲੈ ਕੇ ਰਵਾਨਾ ਹੋਵੇਗਾ। ਪਿਛਲੇ ਹਫ਼ਤੇ ਇਸ ਮਿਸ਼ਨ ਦੀ ਉਡਾਣ ਤੋਂ ਪਹਿਲਾਂ ਐਨ ਆਖ਼ਰੀ ਪਲਾਂ ਦੌਰਾਨ ਇੱਕ ਨੁਕਸ ਦੇ ਫੜੇ ਜਾਣ ਬਾਅਦ ਇਸ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਸੀ ਅਤੇ ਹੁਣ 978 ਕਰੋੜ ਰੁਪਏ ਦਾ ਇਹ ਮਿਸ਼ਨ ਸੋਮਵਾਰ ਨੂੰ 2 ਵੱਜ ਕੇ 43 ਮਿੰਟ ਉੱਤੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਆਪਣੇ ਪੰਧ ਲਈ ਰਵਾਨਾ ਹੋਵੇਗਾ। -ਪੀਟੀਆਈ

 


Comments Off on ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.