ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਐਮ.ਏ. ਪੰਜਾਬੀ ਦੀਆਂ 40 ਸੀਟਾਂ ਲਈ 75 ਵਿਦਿਆਰਥੀਆਂ ਨੇ ਫਾਰਮ ਭਰੇ

Posted On July - 11 - 2019

ਪੱਤਰ ਪ੍ਰੇਰਕ
ਟੋਹਾਣਾ, 10 ਜੁਲਾਈ
ਕਾਲਜਾਂ ਵਿੱਚ ਅਰੰਭ ਹੋ ਰਹੇ ਨਵੇਂ ਸਿੱਖਿਆ ਸੈਸ਼ਨ ਵਿੱਚ ਸਾਇੰਸ ਵਿਦਿਆਰਥੀਆਂ ਦੀ ਸੀਟਾਂ ਅੱਧੀਆਂ ਖ਼ਾਲੀ ਰਹਿਣ ਦੀ ਸੰਭਾਵਨਾ ਬਣ ਗਈ ਹੈ। ਐਮਐਮ ਕਾਲਜ ਫਤਿਹਾਬਾਦ ਵਿੱਚ ਐਮ.ਏ. ਪੰਜਾਬੀ ਦੀਆਂ 40 ਸੀਟਾਂ ਲਈ 75 ਵਿਦਆਰਥੀਆਂ ਨੇ ਦਾਖ਼ਲਾ ਫਾਰਮ ਭਰੇ ਹਨ। ਐਮ.ਐਮ.ਸੀ ਫਿਜਿਕਸ਼ ਦੀਆਂ 40 ਸੀਟਾਂ ਤੇ 24 ਵਿਦਿਆਰਥੀਆਂ ਨੇ ਫ਼ਾਰਮ ਭਰੇ। ਐਮ.ਏ. ਹਿੰਦੀ ਦੀਆਂ 40 ਸੀਟਾਂ ਬਦਲੇ 37 ਵਿਦਆਰਥੀ ਆਏ ਤੇ ਐਮ.ਐਮ.ਸੀ ਗਣਿਤ ਦੀਆਂ 40 ਸੀਟਾਂ ਵਾਸਤੇ 41 ਵਿਦਿਆਰਥੀਆਂ ਨੇ ਫ਼ਾਰਮ ਭਰੇ।


Comments Off on ਐਮ.ਏ. ਪੰਜਾਬੀ ਦੀਆਂ 40 ਸੀਟਾਂ ਲਈ 75 ਵਿਦਿਆਰਥੀਆਂ ਨੇ ਫਾਰਮ ਭਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.