ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਅਲ ਕਾਇਦਾ ਵੱਲੋਂ ਕਸ਼ਮੀਰ ’ਚ ਫ਼ੌਜ ’ਤੇ ਹਮਲੇ ਦੀ ਧਮਕੀ ਦਾ ਵੀਡੀਓ ਜਾਰੀ

Posted On July - 11 - 2019

ਨਵੀਂ ਦਿੱਲੀ, 10 ਜੁਲਾਈ
ਕਸ਼ਮੀਰ ਬਾਰੇ ਪਲੇਠਾ ਵੀਡੀਓ ਜਾਰੀ ਕਰਦਿਆਂ ਅਲ ਕਾਇਦਾ ਮੁਖੀ ਅਯਮਨ ਅਲ-ਜ਼ਵਾਹਰੀ ਨੇ ਅਤਿਵਾਦੀਆਂ ਨੂੰ ਕਿਹਾ ਕਿ ਉਹ ਭਾਰਤੀ ਸੈਨਾ ਅਤੇ ਸਰਕਾਰ ਨੂੰ ‘ਜ਼ੋਰਦਾਰ ਝਟਕੇ’ ਦੇਣ ਅਤੇ ਅਰਥਚਾਰੇ ਨੂੰ ‘ਲਹੂ-ਲੁਹਾਨ’ ਕਰਕੇ ਮੁਲਕ ਨੂੰ ਨੁਕਸਾਨ ਪਹੁੰਚਾਉਣ।
ਇਹ ਵੀਡੀਓ ਅਲ ਕਾਇਦਾ ਦੇ ਚੈਨਲ ‘ਅਸ-ਸਹਾਬ’ ’ਤੇ ਪੋਸਟ ਕੀਤਾ ਗਿਆ ਹੈ। ਉਸ ਨੇ ਅਤਿਵਾਦੀਆਂ ਨੂੰ ਦੁਨੀਆਂ ਭਰ ਦੇ ਸਾਰੇ ਮੁਸਲਮਾਨਾਂ ਨਾਲ ਸੰਪਰਕ ਕਰਨ ਲਈ ਵੀ ਕਿਹਾ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਵੀਡੀਓ ਵਾਦੀ ਦੇ ਅਤਿਵਾਦੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਹੈ। -ਪੀਟੀਆਈ


Comments Off on ਅਲ ਕਾਇਦਾ ਵੱਲੋਂ ਕਸ਼ਮੀਰ ’ਚ ਫ਼ੌਜ ’ਤੇ ਹਮਲੇ ਦੀ ਧਮਕੀ ਦਾ ਵੀਡੀਓ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.