ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਅਭਿਮੰਨਿਊ ਦੇ ਵਿਦਿਆਰਥੀ ਪੀਸੀਐੱਸ ’ਚ ਛਾਏ

Posted On July - 9 - 2019

ਚੰਡੀਗੜ੍ਹ: ਪੀਸੀਐੱਸ-2019 ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ’ਚ ਅਭਿਮੰਨਿਊ ਆਈਏਐੱਸ ਦੇ 40 ਤੋਂ ਵੱਧ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ। ਇਨ੍ਹਾਂ ਵਿਦਿਆਰਥੀਆਂ ਦੇ ਸਨਮਾਨ ਲਈ ਇੱਥੇ ਸਮਾਗਮ ਕਰਵਾਇਆ ਗਿਆ ਜਿਸ ’ਚ ਮੁੰਬਈ ਦੀ ਆਮਦਨ ਕਰ ਵਿਭਾਗ ਦੀ ਵਧੀਕ ਸਕੱਤਰ ਕੁਸੁਮ ਬਾਂਸਲ ਪਹੁੰਚੇ। ਪੀਸੀਐੱਸ ’ਚ ਬਾਜ਼ੀ ਮਾਰਨ ਵਾਲੇ ਵਿਦਿਆਰਥੀਆਂ ’ਚ ਸੁਖਵਿੰਦਰ ਸਿੰਘ ਬਰਾੜ, ਬੀਰਕਰਨ ਸਿੰਘ, ਲਾਰਸਨ, ਰਵਿੰਦਰ ਸਿੰਘ, ਇਸ਼ਮੀਤ ਕੌਰ, ਵਿਸ਼ਵਦੀਪ ਮੱਟੂ, ਜਗਨੂਰ ਸਿੰਘ ਗਰੇਵਾਲ, ਜਸਪ੍ਰੀਤ ਸਿੰਘ, ਸੁਮਰਿਤਾ, ਕੰਵਲ ਪੁਨੀਸ ਕੌਰ, ਪ੍ਰਲੀਨ ਕੌਰ ਕਾਲੇਕਾ, ਕਾਰਤਿਕ ਮੱਟੂ, ਪ੍ਰਭਜੋਤ ਕੌਰ, ਬਾਬਨਦੀਪ ਸਿੰਘ, ਅਰੁਨ ਮੁੰਡਨ, ਸਿੱਧਾਰਥ ਅੱਤਰੀ, ਮੁਰਾਦ, ਜਸਵੀਰ ਸਿੰਘ ਗਿੱਲ ਦੀਪਾਂਕਰ ਗਰਗ ਸ਼ਾਮਲ ਹਨ।
-ਟਨਸ


Comments Off on ਅਭਿਮੰਨਿਊ ਦੇ ਵਿਦਿਆਰਥੀ ਪੀਸੀਐੱਸ ’ਚ ਛਾਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.