ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਵਾਤਾਵਰਨ ਪੱਖੀ ਮੁਹਿੰਮ ਲਈ ਭਾਰਤੀ ਮੂਲ ਦੀ ਵਿਦਿਆਰਥਣ ਦਾ ਸਨਮਾਨ

Posted On June - 12 - 2019

ਦੁਬਈ: ਭਾਰਤੀ ਮੂਲ ਦੀ ਇਕ ਅੱਠ ਸਾਲਾ ਵਿਦਿਆਰਥਣ ਨੀਆ ਟੋਨੀ ਨੇ ਇੱਥੇ ਕਰੀਬ 15,000 ਕਿਲੋਗ੍ਰਾਮ ਕਾਗਜ਼ਾਂ ਦਾ ਕੂੜਾ ਸੋਧਣ ਲਈ ਇਕੱਤਰ ਕੀਤਾ ਹੈ। ਉਸ ਨੇ ਇਹ ਉੱਦਮ ਅਮੀਰਾਤ ਵਾਤਾਵਰਨ ਗਰੁੱਪ ਦੀ ਕੌਮੀ ਪੱਧਰ ਦੀ ਰੀਸਾਈਕਲ ਮੁਹਿੰਮ ਤਹਿਤ ਇਕੱਠਾ ਕੀਤਾ ਹੈ। ਖ਼ਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਟੋਨੀ ਆਪਣੇ ਇਲਾਕੇ ਵਿਚ ਹੀ ਇਹ ਮੁਹਿੰਮ ਚਲਾ ਰਹੀ ਸੀ। ਇਸ ਦੌਰਾਨ ਉਸ ਨੇ ਅਖ਼ਬਾਰਾਂ, ਰਸਾਲੇ ਤੇ ਹੋਰ ਕਾਗਜ਼ਾਂ ਵਾਲੀ ਸਮੱਗਰੀ ਇਕੱਤਰ ਕੀਤੀ ਜੋ ਕਿ ਵਰਤੋਂ ਵਿਚ ਨਹੀਂ ਸੀ। ਉਸ ਦਾ ਅਮੀਰਾਤ ਰੀਸਾਈਕਲਿੰਗ ਐਵਾਰਡ ਸਮਾਗਮ ਵਿਚ ਸਨਮਾਨ ਕੀਤਾ ਗਿਆ ਹੈ।
-ਪੀਟੀਆਈ


Comments Off on ਵਾਤਾਵਰਨ ਪੱਖੀ ਮੁਹਿੰਮ ਲਈ ਭਾਰਤੀ ਮੂਲ ਦੀ ਵਿਦਿਆਰਥਣ ਦਾ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.