ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਬਾਲ ਕਿਆਰੀ

Posted On June - 22 - 2019

ਕੁੱਤਾ
ਕੁੱਤਾ ਕਰਦਾ ਘਰ ਦੀ ਰਖਵਾਲੀ
ਮੈਂ ਕੁੱਤੇ ਨਾਲ ਦੋਸਤੀ ਪਾ ਲੀ
ਮੇਰੇ ਕੁੱਤੇ ਦੇ ਦੋ ਨੇ ਕੰਨ
ਰਾਖੀ ਦਾ ਉਹ ਕਰਦਾ ਕੰਮ
ਕੁੱਤਾ ਜਾਂਦਾ ਸੈਰ ਕਰਨ
ਇਹਦੇ ਸਾਹਮਣੇ ਬੱਚੇ ਨਾ ਲੜਨ

ਕੁੱਤਾ ਕਰਦਾ ਸਭ ਨੂੰ ਪਿਆਰ
ਮੇਰਾ ਕੁੱਤਾ ਸਭ ਤੋਂ ਹੁਸ਼ਿਆਰ
ਮੇਰਾ ਕੁੱਤਾ ਸਭ ਤੋਂ ਪਿਆਰਾ
ਮੇਰਾ ਕੁੱਤਾ ਸਭ ਤੋਂ ਨਿਆਰਾ -ਖ਼ੁਸ਼ੀ

ਮੰਮੀ
ਮੰਮੀ ਜੀ ਆਉਣਗੇ
ਸਾਨੂੰ ਲੋਰੀ ਸੁਣਾਉਣਗੇ
ਕਵਿਤਾ ਮੰਮੀ ’ਤੇ ਬਣਾਉਣੀ ਹੈ
ਮੰਮੀ ਜੀ ਨੂੰ ਦਿਖਾਉਣੀ ਹੈ
ਮੰਮੀ ਕਿੰਨੀ ਸੋਹਣੀ ਹੈ
ਦੁਨੀਆਂ ਤੋਂ ਮਨਮੋਹਣੀ ਹੈ
ਮੰਮੀ ਮੈਨੂੰ ਕਰਦੀ ਦੁਲਾਰ
ਮੈਂ ਵੀ ਮੰਮੀ ਨੂੰ ਕਰਦਾ ਪਿਆਰ
ਮੰਮੀ ਉੱਤੇ ਕਵਿਤਾ ਬਣਾਈ
ਸਭ ਨੂੰ ਕਵਿਤਾ ਸੂਰਜ ਨੇ ਸੁਣਾਈ -ਸੂਰਜ

ਪਾਰਕ ਦੇ ਫੁੱਲ
ਮੈਂ ਪਾਰਕ ਦੇ ਵਿਚ ਗਈ
ਉੱਥੇ ਸੀ ਬਹੁਤ ਸੋਹਣੇ ਸੋਹਣੇ ਫੁੱਲ
ਜੀ ਕਰਦਾ ਕਿ ਫੁੱਲ ਤੋੜ ਲਵਾਂ
ਉੱਥੇ ਸੂਰਜ ਮੁਖੀ ਦਾ ਵੀ ਫੁੱਲ ਸੀ
ਗੁਲਾਬ ਦਾ ਵੀ ਫੁੱਲ ਸੀ
ਫੁੱਲ ਹੌਲੀ ਹੌਲੀ ਖੁੱਲ੍ਹ ਰਹੇ ਸੀ
ਜਦ ਖੁੱਲ੍ਹ ਗਿਆ ਪੂਰਾ ਫੁੱਲ
ਰੂਪ ਰਿਹਾ ਸੀ ਉਸਦਾ ਡੁੱਲ੍ਹ
-ਰਿੰਕੀ ਰਾਣੀ
(ਸਰਕਾਰੀ ਐਲੀਮੈਂਟਰੀ ਸਕੂਲ, ਦਾਣਾ ਮੰਡੀ, ਪਟਿਆਲਾ ਦੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ)


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.