ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਜਗਦੀਸ਼ ਪਾਹਵਾ ਨੂੰ ਪ੍ਰਧਾਨ ਚੁਣਿਆ

Posted On June - 13 - 2019

ਟੋਹਾਣਾ: ਹਰਿਆਣਾ ਪ੍ਰਦੇਸ਼ ਵਾਪਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਦੀ ਪ੍ਰਧਾਨਗੀ ਵਿੱਚ ਟੋਹਾਣਾ ਦੇ ਵਪਾਰੀਆਂ ਦੀ ਮੀਟਿੰਗ ਵਿੱਚ ਸਰਬਸਮੰਤੀ ਨਾਲ ਜਗਦੀਸ਼ ਪਾਹਵਾ ਨੂੰ ਟੋਹਾਣਾ ਇਕਾਈ ਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਰਾਜਿੰਦਰ ਠਕਰਾਲ ਨੂੰ ਜਥੇਬੰਦੀ ਦਾ ਪ੍ਰਦੇਸ਼ ਸਕੱਤਰ ਨਿਯੁਕਤ ਕਰਨ ਤੇ ਉਨ੍ਹਾਂ ਨੂੰ ਪੰਚਕੂਲਾ ਅਤੇ ਹਿਸਾਰ ਦੇ ਦਫ਼ਤਰਾਂ ਵਿੱਚ ਵਪਾਰੀ ਜਥੇਬੰਦੀ ਦੇ ਕੰਮ ਦੇਖਣ ਲਈ ਡਿਊਟੀ ਲਾਈ ਗਈ। ਦਮਕੌਰਾ ਰੋਡ ’ਤੇ ਰਾਇਲ ਗਾਰਡਨ ਵਿੱਚ ਵਪਾਰੀਆਂ ਦੇ ਇਕੱਠ ਵਿੱਚ ਸ਼ਹਿਰ ਦੇ ਪ੍ਰਮੁੱਖ ਵਪਾਰੀ ਅਸ਼ੋਕ ਮਹਿਤਾ, ਉਂਕਾਰ ਸਿੰਘ, ਕਨੱਹੀਆ ਲਾਲ, ਜੋਨੀ ਮਹਿਤਾ, ਬਾਰ ਦੇ ਪ੍ਰਧਾਨ ਪੀਪੀ ਜੈਨ, ਬੰਸੀਲਾਲ ਆੜ੍ਹਤੀ, ਰਾਜਿੰਦਰ ਸੰਧੂ, ਰਮੇਸ਼ ਗੋਇਲ ਸਣੇ ਸੈਂਕੜੇ ਵਪਾਰੀ ਸ਼ਾਮਲ ਹੋਏ। -ਪੱਤਰ ਪ੍ਰੇਰਕ


Comments Off on ਜਗਦੀਸ਼ ਪਾਹਵਾ ਨੂੰ ਪ੍ਰਧਾਨ ਚੁਣਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.