ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਅਫ਼ਗਾਨਿਸਤਾਨ ਵਿਚ ਬੰਬ ਧਮਾਕੇ, ਛੇ ਹਲਾਕ

Posted On June - 12 - 2019

ਕੰਧਾਰ, 11 ਜੂਨ
ਦੱਖਣੀ ਅਫ਼ਗਾਨਿਸਤਾਨ ਵਿਚ ਸੜਕ ਕੰਢੇ ਰੱਖੇ ਇਕ ਬੰਬ ਦੇ ਫਟਣ ਨਾਲ ਉਥੋਂ ਗੁਜ਼ਰ ਰਹੇ ਵਾਹਨ ਵਿਚ ਸਵਾਰ ਕਰੀਬ ਛੇ ਵਿਅਕਤੀ ਮਾਰੇ ਗਏ। ਮੁਲਕ ਵਿਚ ਹਿੰਸਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਦੋਂ ਬੰਬ ਧਮਾਕਾ ਹੋਇਆ ਤਾਂ ਸਬੰਧਤ ਵਾਹਨ ਕੰਧਾਰ ਸੂਬੇ ਦੇ ਦੰਡ ਜ਼ਿਲ੍ਹੇ ਤੋਂ ਰਾਜਧਾਨੀ ਵੱਲ ਜਾ ਰਿਹਾ ਸੀ। ਮਰਨ ਵਾਲੇ ਇਕੋ ਪਰਿਵਾਰ ਦੇ ਸਨ। ਅਧਿਕਾਰੀਆਂ ਮੁਤਾਬਕ ਬੰਬ ਤਾਲਿਬਾਨ ਨੇ ਰੱਖਿਆ ਸੀ ਕਿਉਂਕਿ ਇਹ ਸੜਕ ਅਕਸਰ ਸੁਰੱਖਿਆ ਬਲ ਵਰਤਦੇ ਹਨ। ਹਾਲਾਂਕਿ ਕਿਸੇ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।
-ਏਐੱਫਪੀ


Comments Off on ਅਫ਼ਗਾਨਿਸਤਾਨ ਵਿਚ ਬੰਬ ਧਮਾਕੇ, ਛੇ ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.