ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਹਾਕੀ: ਭਾਰਤ ਨੇ ਸਪੇਨ ’ਚ ਅੰਡਰ-21 ਟੂਰਨਾਮੈਂਟ ਲਈ ਟੀਮ ਐਲਾਨੀ

Posted On May - 15 - 2019

ਨਵੀਂ ਦਿੱਲੀ, 14 ਮਈ
ਹਾਕੀ ਇੰਡੀਆ ਨੇ ਸਪੇਨ ਵਿੱਚ ਦਸ ਜੂਨ ਤੋਂ ਸ਼ੁਰੂ ਹੋਣ ਵਾਲੇ ਅੱਠ ਦੇਸ਼ਾਂ ਦੇ ਅੰਡਰ-21 ਟੂਰਨਾਮੈਂਟ ਲਈ ਅੱਜ ਟੀਮ ਐਲਾਨ ਦਿੱਤੀ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਮੇਜ਼ਬਾਨ ਸਪੇਨ ਤੋਂ ਇਲਾਵਾ ਨੀਦਰਲੈਂਡ, ਬੈਲਜੀਅਮ, ਗਰੇਟ ਬ੍ਰਿਟੇਨ, ਆਸਟਰੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਭਾਰਤੀ ਜੂਨੀਅਰ ਪੁਰਸ਼ ਟੀਮ ਦੀ ਅਗਵਾਈ ਮਨਦੀਪ ਮੋਰ ਕਰੇਗਾ, ਜਦਕਿ ਸੁਮਨ ਬੇਕ ਉਪ ਕਪਤਾਨ ਹੋਵੇਗਾ। ਟੀਮ ਇਸ ਤਰ੍ਹਾਂ ਹੈ:- ਗੋਲਕੀਪਰ: ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਪਵਨ। ਡਿਫੈਂਡਰਜ਼: ਮਨਦੀਪ ਮੌਰ (ਕਪਤਾਨ), ਪ੍ਰਤਾਪ ਲਾਕੜਾ, ਸੰਜੇ, ਆਕਾਸ਼ਦੀਪ ਸਿੰਘ ਜੂਨੀਅਰ, ਸੁਮਨ ਬੇਕ (ਉਪ ਕਪਤਾਨ), ਪਰਮਪ੍ਰੀਤ ਸਿੰਘ। ਮਿਡਫੀਲਡਰਜ਼: ਯਸ਼ਦੀਪ ਸਿਵਾਚ, ਵਿਸ਼ਣੂ ਕਾਂਤ ਸਿੰਘ, ਰਵੀਚੰਦਰ ਸਿੰਘ ਮੋਈਰੰਗਥੇਮ, ਮਨਿੰਦਰ ਸਿੰਘ, ਵਿਸ਼ਾਲ ਅੰਤਿਲ। ਫਾਰਵਰਡ: ਅਮਨਦੀਪ ਸਿੰਘ, ਰਾਹੁਲ ਕੁਮਾਰ ਰਾਜਭਰ, ਸ਼ਿਵਮ ਆਨੰਦ, ਸੁਦੀਪ ਚਿਰਮਕੋ, ਪ੍ਰਭਜੋਤ ਸਿੰਘ। -ਪੀਟੀਆਈ


Comments Off on ਹਾਕੀ: ਭਾਰਤ ਨੇ ਸਪੇਨ ’ਚ ਅੰਡਰ-21 ਟੂਰਨਾਮੈਂਟ ਲਈ ਟੀਮ ਐਲਾਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.