1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਕੇਰਲ ਵਿੱਚ ਮੌਨਸੂਨ 4 ਜੂਨ ਨੂੰ ਪੁੱਜਣ ਦੀ ਸੰਭਾਵਨਾ

Posted On May - 15 - 2019

ਨਵੀਂ ਦਿੱਲੀ, 14 ਮਈ
ਦੇਸ਼ ਵਿੱਚ ਬਰਸਾਤਾਂ ਦੇ ਮੌਸਮ ਦੀ ਰਸਮੀ ਸ਼ੁਰੂਆਤ ਮੰਨੇ ਜਾਂਦੇ ਮੌਨਸੂਨ ਦੇ 4 ਜੂਨ ਨੂੰ ਕੇਰਲ ਪੁੱਜਣ ਦੀ ਸੰਭਾਵਨਾ ਹੈ। ਮੌਸਮ ਦੀ ਇਹ ਭਵਿੱਖਬਾਣੀ ਸਕਾਈਮੈੱਟ ਨੇ ਕੀਤੀ ਹੈ। ਆਮ ਤੌਰ ’ਤੇ ਮੌਨਸੂਨ ਪਹਿਲੀ ਜੂਨ ਨੂੰ ਕੇਰਲ ਵਿੱਚ ਪੁੱਜ ਜਾਂਦਾ ਹੈ। ਸਕਾਈਮੈੱਟ ਅਨੁਸਾਰ ਇਸ ਵਾਰ ਮੌਨਸੂਨ ਦੌਰਾਨ ‘ਆਮ ਨਾਲੋਂ ਘੱਟ’ ਮੀਂਹ ਪੈਣਗੇ, ਜੋ ਲੰਬੇ ਸਮੇਂ ਦੀ ਔਸਤ ਦਾ 93 ਪ੍ਰਤੀਸ਼ਤ ਹੈ। ਸਕਾੲਮੈੱਟ ਦੇ ਸੀਈਓ ਜਤਿਨ ਸਿੰਘ ਨੇ ਕਿਹਾ, ‘‘ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿਚ ਮੌਨਸੂਨ ਦੀ ਆਮਦ 22 ਮਈ ਨੂੰ ਹੋਵੇਗੀ, ਇਹ ਸਮਾਂ ਦੋ ਦਿਨ ਅੱਗੇ/ਪਿੱਛੇ ਹੋ ਸਕਦਾ ਹੈ। ਦੱਖਣ-ਪੱਛਮੀ ਮੌਨਸੂਨ 2019 ਦੇ 4 ਜੂਨ ਨੂੰ ਕੇਰਲ ਵਿੱਚ ਪੁੱਜਣ ਦੀ ਸੰਭਾਵਨਾ ਹੈ।


Comments Off on ਕੇਰਲ ਵਿੱਚ ਮੌਨਸੂਨ 4 ਜੂਨ ਨੂੰ ਪੁੱਜਣ ਦੀ ਸੰਭਾਵਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.